Uncategorized

ਡਰੀਮ ਕ੍ਰਿਕੇਟ ਅਕਾਡਮੀ ਵਲੋਂ ਅੰਤਰ 14ਵਾਂ ਟੂਰਨਾਮੈਂਟ ਕਰਵਾਇਆ ਗਿਆ

ਜੰਡਿਆਲਾ ਗੁਰੂ, 04 ਦਸੰਬਰ (ਦਵਿੰਦਰ ਸਿੰਘ ਸੋਹਤਾ) : ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਗਹਿਰੀ ਮੰਡੀ ਵਿਖੇ ਫਾਇਨਲ ਡਰੀਮ ਕ੍ਰਿਕੇਟ ਅਕੈਡਮੀ ਅਤੇ ਮੰਗਾ ਕ੍ਰਿਕੇਟ ਅਕੈਡਮੀ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਪਹਿਲਾਂ ਬੈਟਿੰਗ ਕਰਦੇ ਹੋਏ ਮੰਗਾਂ ਕ੍ਰਿਕੇਟ ਅਕੈਡਮੀ ਨੇ 160 ਦੋੜਾ ਦਾ ਟੀਚਾ ਦੀਤਾ।

ਜਿਸ ਦਾ ਪਿਛਾ ਕਰਦੇ ਹੋਏ ਡਰੀਮ ਕ੍ਰਿਕੇਟ ਅਕੈਡਮੀ ਦੀ ਟੀਮ 120 ਦੋੜਾ ਤੇ ਆਉਟ ਹੋ ਗਈ ਮੰਗਾਂ ਕ੍ਰਿਕੇਟ ਅਕੈਡਮੀ ਟੁਰਨਾਂਮੈਂਟ ਦਾ ਵਿਜੇਤਾ ਟੀਮ ਰਹੀ ਜਿਸ ਵਿਚ ਬੈਸਟ ਬੈਟਸਮੈਨ ਤੇ ਬੈਸਟ ਬਾਲਰ ਡਰੀਮ ਕ੍ਰਿਕੇਟ ਦੇ ਖਿਡਾਰੀਆਂ ਨੂੰ ਦਿੱਤਾ ਗਿਆ ਮੈਨ ਆੱਫ ਦੀ ਸੀਗਿ ਮੰਗਾਂ ਕ੍ਰਿਕੇਟ ਅਕੈਡਮੀ ਨੂੰ ਦਿੱਤਾ ਗਿਆ ਫਾਇਨਲ ਵਿਚ ਮੈਨ ਆੱਫ ਦਾ ਮੈਚ ਅਤੇ ਮੈਨ ਆੱਫ ਦੀ ਸੀਗਿ ਦਾ ਖਿਤਾਬ ਰੋਹਨ ਨੂੰ ਦਿੱਤਾ ਗਿਆ ਬੈਸਟ ਬੈਟਸਮੈਨ ਗਨੇਸ਼ ਅਤੇ ਸੁਖਮਨ ਨੂੰ ਬੈਸਟ ਬਾਲਰ ਦਿੱਤਾ ਗਿਆ ਇਸ ਟੂਰਨਾਮੈਂਟ ਵਿੱਚ ਪਹੁੰਚੇ ਪਿੰਡ ਗਹਿਰੀ ਮੰਡੀ ਦੇ ਮੋਜੂਦਾ ਮੈਬਰ ਸ. ਬਲਦੇਵ ਸਿੰਘ ਪਰਮਿੰਦਰ ਸਿੰਘ ਪੱਨਾ ਸਤਬੀਰ ਸਿੰਘ ਟਾੰਵੀਕਲ ਆਦਿ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button