ताज़ा खबरपंजाब

ਅੰਮ੍ਰਿਤਸਰ, ਜੰਡਿਆਲਾ ਪੰਜਾਬ ਦੇ ਮੁੱਖ ਮੰਤਰੀ ਤੋਂ ਬਾਅਦ MLA ਵੀ ਵੰਡਣ ਲੱਗਾ ਟੇਬਲਟ : ਰਣਬੀਰ ਸਿੰਘ ਰਾਣਾ ਜਿਲ੍ਹਾ ਇੰਚਾਰਜ B.S.P

ਅੰਮ੍ਰਿਤਸਰ/ਜੰਡਿਆਲਾ, 16 ਸਤੰਬਰ (ਕੰਵਲਜੀਤ ਸਿੰਘ) : ਪੰਜਾਬੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਸਬਜ ਬਾਗ ਵਿਖਾਉਂਦੇ ਹੋਏ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਮੋਬਾਇਲ ਫੋਨ ਦੇਣ ਦਾ ਝੂਠਾ ਵਾਧਾ ਕੀਤਾ ਸੀ ਓਸੇ ਝੂਠ ਦੀ ਬੁਨਿਆਦ ਨੂੰ ਅੱਜ ਅੱਗੇ ਵਧਾਉਦੇ ਅੰਮ੍ਰਿਤਸਰ ਸ਼ਹਿਰੀ ਦੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਸ੍ਰ ਇੰਦਰਬੀਰ ਸਿੰਘ ਬੁਲਾਰਿਆਂ ਵੱਲੋਂ ਬੱਚਿਆਂ ਨੂੰ ਟੇਬਲਟ ਦੇਣ ਦਾ ਕੀਤਾ ਜਾ ਰਹਿਆ ਹੈ

ਪਰ ਹਲਕਾ ਦੱਖਣੀ ਦੇ ਸੂਝਵਾਨ ਲੋਕ ਇਹ ਜਾਣ ਚੁੱਕੇ ਹਨ ਕਿ ਜੇ ਐਮ ਐਲ ਏ ਸਾਬ ਸਾਡੇ ਚਾਰ ਸਾਲ ਦਾ ਸਮਾਂ ਬੀਤ ਜਾਣ ਤੇ ਹਲਕੇ ਦਾ ਪੂਰੀ ਤਰ੍ਹਾਂ ਵਿਕਾਸ ਨਹੀ ਕਰਵਾ ਸਕੇ ਤਾਂ ਬੱਚਿਆਂ ਨੂੰ ਟੇਬਲਟ ਕਿਥੋਂ ਦੇ ਸਕਣ ਗੇ ਪੰਜਾਬ ‘ਚ’ ਬੀ ਐਸ ਪੀ ਅਕਾਲੀ ਦਲ ਗਠਜੋੜ ਦੀ ਸਰਕਾਰ ਬਣਦੇ ਹੀ ਕਾਂਗਰਸ ਦੇ ਝੂਠੇ ਲੀਡਰਾਂ ਨੂੰ ਝੂਠ ਦਾ ਖਮਿਆਜ਼ਾ ਭੁਗਤਣਾ ਪਵੇਗਾ

Show More

Related Articles

Leave a Reply

Your email address will not be published. Required fields are marked *

Back to top button