ताज़ा खबरपंजाब

ਅੱਠਵੀਂ ਦੇ ਨਤੀਜੇ ‘ਚ ਸਤਿਆ ਐਲੀਮਟਰੀ ਸਕੂਲ਼ ਧੂਲਕਾ ਨੇ ਮਾਰੀਆਂ ਮੱਲਾਂ

ਬਾਬਾ ਬਕਾਲਾ, 20 ਅਪ੍ਰੈਲ (ਸੁਖਵਿੰਦਰ ਬਾਵਾ) : ਸਿੱਖਿਆ ਦੇ ਖੇਤਰ ਵਿੱਚ ਸਤਿਆ ਐਲੀਮਟਰੀ ਸਕੂਲ਼ ਧੂਲ ਕਾ ਦੀਆ ਵਿਦਿਆਰਥਣਾਂ ਨੇ ਸਕੂਲ਼ ਦਾ ਨਾਮ ਰੌਸ਼ਨ ਕੀਤਾ ਪੰਜਾਬ ਸਕੂਲ਼ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀ ਦੇ ਨਤੀਜੇ ਵਿੱਚ ਸਕੂਲ਼ ਦੀਆ ਵਿਦਿਆਰਥਣਾਂ ਪਾਇਲਪ੍ਰੀਤ ਕੌਰ ਅਤੇ ਨਵਜੋਤ ਕੌਰ ਨੇ 600 ਵਿਚੋਂ 680ਅੰਕ ਪ੍ਰਾਪਤ ਕੀਤੇ ਅਤੇ ਸਰੋਜ ਪ੍ਰੀਤ ਨੇ 600ਵਿਚੋ 575ਅੰਕ ਪ੍ਰਾਪਤ ਕੀਤੇ ਇਸ ਮੋਕੇ ਸਕੂਲ਼ ਮੁੱਖੀ ਹਰਪ੍ਰੀਤ ਕੌਰ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਬੇਹਤਰੀ ਵਾਸਤੇ ਅਸ਼ੀਰਵਾਦ ਦਿੱਤਾ।

Show More

Related Articles

Leave a Reply

Your email address will not be published. Required fields are marked *

Back to top button