ताज़ा खबरपंजाब

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੈਂਸਰ ਪੀੜਤ ਬੱਚਿਆਂ ਲਈ ਲਗਾਇਆ ਗਿਆ ਖੂਨਦਾਨ ਕੈਂਪ

ਜੰਡਿਆਲਾ ਗੁਰੂ/ਅੰਮ੍ਰਿਤਸਰ, 28 ਦਸੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਅੱਜ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੈਂਸਰ ਪੀੜਤ ਤੇ ਥੈਲੀਸੀਅਨਾਂ ਦੇ ਬੱਚਿਆਂ ਲਈ ਦੇ ਲਗਾਇਆ ਗਿਆ ਖੂਨਦਾਨ ਕੈਂਪ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਅੱਜ ਅਸੀਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਜੋ ਖੂਨ ਦਾਨ ਕੈਂਪ ਲਗਾਇਆ ਹੈ ਉਸ ਵਿਚ ਪਹੁੰਚਣ ਵਾਲੇ ਸਾਰੇ ਹੀ ਸਤਿਕਾਰ ਯੋਗ ਵੀਰਾਂ ਦਾ ਤੇ ਡਾਕਟਰਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡਾ ਵੱਧ ਚੜ੍ਹ ਕੇ ਸਾਥ ਦਿੱਤਾ।

ਇਸ ਮੌਕੇ ਤੇ ਸੋਨੂੰ ਜੰਡਿਆਲਾ ਨੇ ਦੇਸ਼ਵਾਸੀਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਸਾਰਿਆਂ ਨੂੰ ਰਲਕੇ ਕੈਂਸਰ ਪੀੜਤ ਬੱਚਿਆਂ ਦੀ ਮਦਦ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਮੌਕੇ ਤੇ ਹਾਜ਼ਰ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਬੱਲ ਭਾਜੀ ਗੁਰਮਖ ਸਿੰਘ ਹਰਜੀਤ ਸਿੰਘ ਵੇਰਕਾ ਅਭਿਸ਼ੇਕ ਵੇਰਕਾ ਜਗਜੀਤ ਸਿੰਘ ਸਰਗਮ ਸਿੰਘ ਰਣਜੀਤ ਸਿੰਘ ਰਾਜੇਸ਼ ਮਲਹੋਤਰਾ ਸੁਰਜੀਤ ਸਿੰਘ ਗੁਰਤੇਜ ਸਿੰਘ ਬਲਸ਼ੇਰ ਸਿੰਘ ਸਤਨਾਮ ਸਿੰਘਰਾ ਜਬੀਰ ਸਿੰਘ ਹਰਜੀਤ ਸਿੰਘ ਹਰਮਨ ਸਿੰਘ ਰਣਜੀਤ ਸਿੰਘ ਜਗਜੀਤ ਸਿੰਘ ਬੱਬੂ ਤਰਲੋਚਨ ਸਿੰਘ ਦਲਜੀਤ ਸਿੰਘ ਮਾਨਵ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button