ताज़ा खबरपंजाब

ਹੈਲਪਲਾਈਨ ਵੈਲਫੇਅਰ ਸੁਸਾਇਟੀ ਵਲੋਂ ਕੀਤਾ ਗਿਆ ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ 

ਰਾਮਾਂ ਮੰਡੀ( ਬਲਵੀਰ ਬਾਘਾ/ ਭੀਮ ਚੰਦ ਸੋਕੀ): ਪਿਛਲੇ ਦਿਨੀਂ ਪਿੰਡ ਬੰਗੀ ਦੀਪਾ ਦੇ ਰਜਵਾਹੇ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ।

ਜਿਸਨੂੰ 72 ਘੰਟਿਆਂ ਦੀ ਸ਼ਨਾਖਤ ਲਈ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿਖੇ ਮੋਰਚੁਰੀ ਵਿੱਚ ਰੱਖਿਆ ਗਿਆ ਸੀ। ਪਰ ਲਾਸ਼ ਦੀ ਕੋਈ ਸ਼ਨਾਖਤ ਨਾ ਹੋ ਸਕੀ। ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪੁਲੀਸ ਦੁਆਰਾ ਡੈਡ ਬਾਡੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਨੂੰ ਸੰਸਕਾਰ ਲਈ ਸੋਂਪੀ ਗਈ। j ਟੀਮ ਦੁਆਰਾ ਉਸ ਲਾਸ਼ ਦਾ ਅੰਤਿਮ ਸੰਸਕਾਰ ਰੀਤੀ ਰਿਵਾਜਾਂ ਨਾਲ ਰਾਮਬਾਗ ਰਾਮਾਂ ਵਿਖੇ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Back to top button