ताज़ा खबरपंजाब

ਸੱਤਿਆ ਐਲੀਮੈਂਟਰੀ ਸਕੂਲ ਧੂਲਕਾ ਵਿਖੇ ਰੋਬੋਟਿਕ ਲੈਬ ਦਾ ਕੀਤਾ ਉਦਘਾਟਨ

ਬਾਬਾ ਬਕਾਲਾ ਸਾਹਿਬ 30 ਅਕਤੂਬਰ (ਸੁਖਵਿੰਦਰ ਬਾਵਾ) : ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਉਂਦੇ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਧੂਲਕਾ ਵਿਖੇ ਮੈਡਮ ਨਵਤੇਜ ਕੌਰ ਭੰਗੂ ਵੱਲੋ ਨਵੀਂ ਰੋਬੋਟੀਕ ਲੈਬ ਦਾ ਉਦਘਾਟਨ ਕੀਤਾ ਗਿਆ। ਜਿਸ ਨਾਲ ਵਿਦਿਆਰਥੀਆਂ ਦੀ ਆਲੋਚਨਾਤਮਕ ਅਤੇ ਰਚਨਾਤਮਕ ਸੋਚ ਨੂੰ ਵਿਕਸਿਤ ਕਰਕੇ ਤਕਨੋਲਗੀ ਅਧਾਰਤ ਦੁਨੀਆ ਲਈ ਤਿਆਰ ਕੀਤਾ ਜਾਵੇਗਾ।

 

ਇਸ ਮੌਕੇ ਪਿੰਡ ਦੇ ਸਰਪੰਚ ਵਰਿੰਦਰ ਸਿੰਘ ਮਿੱਠੂ ਸਕੂਲ ਕਮੇਟੀ ਦੇ ਮੈਬਰ ਸਵਰਨਜੀਤ ਸਿੰਘ, ਸਕੂਲ਼ ਦੇ ਜਿਲਾ ਕੋਆਰਡੀਨੇਟਰ ਨਵਦੀਪ ਸਿੰਘ ਕਲਸਟਰ ਸੁਖਵਿੰਦਰ ਸਿੰਘ, ਸਕੂਲ਼ ਦੇ ਮੁੱਖੀ ਮੈਡਮ ਹਰਪ੍ਰੀਤ ਕੌਰ, ਸਾਬਕਾ ਮੈਬਰ ਰਣਜੀਤ ਸਿੰਘ ਅਤੇ ਸਮੂਹ ਸਟਾਫ ਦੇ ਮੈਬਰ ਹਾਜਿਰ ਸਨ।

Show More

Related Articles

Leave a Reply

Your email address will not be published. Required fields are marked *

Back to top button