ताज़ा खबरपंजाब

ਬਿਕਰਮਜੀਤ ਸਿੰਘ ਮਜੀਠੀਆ ਨੂੰ ਲੋਕ ਸਭਾ ਖਡੂਰ ਸਾਹਿਬ ਤੋ ਇੰਚਾਰਜ ਲੌਣ ਤੇ ਸ੍ਰੋਮਣੀ ਅਕਾਲੀ ਦਲ ਵਿੱਚ ਖੁਸ਼ੀ ਦੀ ਲੈਹਰ

ਜੰਡਿਆਲਾ ਗੁਰੂ, 13 ਸਤੰਬਰ (ਕੰਵਲਜੀਤ ਸਿੰਘ ਲਾਡੀ,ਦਵਿੰਦਰ ਸਿੰਘ ਸਹੋਤਾ) : ਜੰਡਿਆਲਾ ਗੁਰੂ ਵਿਚ ਸੌ੍ਮਣੀ ਅਕਾਲੀ ਦਲ ਦੀ ਇੰਕ ਹਗਾਮੀ ਮੀਟਿੰਗ ਸੰਤ ਸਰੂਪ ਸਿੰਘ ਸਹਿਰੀ ਪ੍ਧਾਨ ਦੇ ਦਫਤਰ ਵਿਖੇ ਹੋਈ ਜਿੱਸ ਦੀ ਪ੍ਧਾਨਗੀ ਸੰਤ ਸਰੂਪ ਸਿੰਘ ਸਹਿਰੀ ਪ੍ਧਾਨ ਨੇ ਕੀਤੀ ਉਹਨਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਹੋਇਆ ਕਿਹਾ ਸੋ੍ਮਣੀ ਅਕਾਲੀ ਦਲ਼ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿੱਕਰਮਜੀਤ ਸਿੰਘ ਮਜੀਠੀਆ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਇੰਚਾਰਜ ਲਾਗਉਣ ਦਾ ਸਲੱਗਣਾਯੋਗ ਕਦਮ ਦੱਸਿਆ ਜਿੱਸ ਨਾਲ ਅਕਾਲੀ ਦਲ਼ ਦੀ ਇੱਕ ਵੱਡੀ ਜਿੱਤ ਮਿਲੇਗੀ ਤੇ ਅਕਾਲੀ ਦਲ ਦੇ ਵਰਕਾਰਾ ਵਿੱਚ ਬਹੂਤ ਖੁਸੀ ਲੈਹਰ ਹੈ।

ਇਸ ਮੋਕੋ ਸੀਨੀਅਰ ਅਕਾਲੀ ਦਲ ਕਲਵੰਤ ਸਿੰਘ ਮਲਹੋਤਰਾ, ਸਵਿੰਦਰ ਸਿੰਘ ਚੰਦੀ ,ਮਨਦੀਪ ਢੋਟ ਸਾਬਕਾ ਕੋਸਲਰ ,ਚਾਚਾ ਅਮਰ ਸਿੰਘ ,ਸੁੱਖ ਢੋਟ , ਜਸਵੰਤ ਗਰੋਵਰ ,ਮਹਿੰਦਰ ਸਿੰਘ , ਅਵਤਾਰ ਸਿੰਘ ਕਾਲਾ ਸਾਬਕਾ ਕੋਸਲਰ, ਹਰਦੇਵ ਸਿੰਘ ,ਗੁਰਵਿੰਦਰ ਸਿੰਘ, ਰਮਨਦੀਪ ਸਿੰਘ ਆਦਿ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button