ताज़ा खबरपंजाब

ਫ੍ਰੀ ਮੈਡੀਕਲ ਹੈਲਥ ਚੈੱਕਅਪ ਕੈੰਪ ਲਗਾਇਆ ਗਿਆ

ਜੰਡਿਆਲਾ ਗੁਰੂ, 04 ਜੂੰਨ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਸ਼੍ਰੀ ਮਦਨ ਲਾਲ ਪੂਰਨ ਦੇਵੀ ਜੈਨ ਸੈਂਟਰ ਅਤੇ ਫੋਰਟਿਸ ਐਸਕਾਰਟ ਹਸਪਤਾਲ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ । ਇਸ ਕੈੰਪ ਵਿਚ ਦਿਲ , ਛਾਤੀ ਤੇ ਪੇਟ ਦੇ ਰੋਗਾਂ ਦਾ ਇਲਾਜ ਕੀਤਾ ਗਿਆ । ਇਸ ਕੈੰਪ ਵਿੱਚ ਈ.ਸੀ.ਜੀ. , ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਟੈਸਟ ਫ੍ਰੀ ਕੀਤੇ ਗਏ ਅਤੇ ਮਰੀਜ਼ਾਂ ਨੂੰ ਫ੍ਰੀ ਦਵਾਈ ਵੀ ਦਿੱਤੀ ਗਈ।

ਫ੍ਰੀ ਮੈਡੀਕਲ ਚੈਕਅੱਪ ਕੈੰਪ ਵਿਚ ਫੋਰਟਿਸ ਐਸਕਾਰਟ ਹਸਪਤਾਲ ਤੋਂ ਡਾਕਟਰ ਐਚਪੀ ਸਿੰਘ ਦੀ ਟੀਮ ਸ਼ਾਮਿਲ ਹੋਈ । ਡਾ. ਰਬਾਬ ਮੈਡੀਕਲ ਅਫਸਰ , ਸਚਿਨ ਕੁਮਾਰ ਸੇਲ੍ਸ ਮਾਰਕੀਟਿੰਗ ਵਿਸ਼ੇਸ਼ ਰੂਪ ਤੋਂ ਹਾਜ਼ਿਰ ਹੋਏ । ਡਾ. ਦੇਸ਼ਰਾਜ ਅਤੇ ਡਾ. ਸੰਦੀਪ ਸਿੰਘ, ਸ਼੍ਰੀ ਮਦਨਲਾਲ ਪੂਰਨ ਦੇਵੀ ਜੈਨ ਮੈਡੀਕਲ ਸੈਂਟਰ ਦੇ ਚੇਅਰਪਰਸਨ ਐਡਵੋਕੇਟ ਕੁਲਵੰਤ ਰਾਏ ਜੈਨ , ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਰੌਕੀ ਜੈਨ , ਹਿਮਾਂਸ਼ੂ ਦਿਲਬਾਗ ਸਿੰਘ, ਨਵਨੂਰ ਸਿੰਘ , ਹਰਕੀਰਤ ਕੌਰ, ਅਮਨਪ੍ਰੀਤ ਕੌਰ , ਕਾਜਲ ਸ਼ਰਮਾ , ਰਾਜਿੰਦਰ ਸਿੰਘ ਆਦਿ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button