ताज़ा खबरपंजाब

ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ EVM ਮਸ਼ੀਨਾਂ ਨੂੰ ਚਲਾਉਣ ਬਾਰੇ ਜਾਣਕਾਰੀ ਦਿੱਤੀ ਗਈ।

ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) ਅੱਜ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜੰਡਿਆਲਾ ਗੁਰੂ ਦੇ ਵੱਖ ਵੱਖ ਬੋਥਾ ਵਿੱਚ ਜਾਕੇ EVM ਮਸ਼ੀਨਾਂ ਅਤੇ V V PART ਮਸ਼ੀਨਾਂ ਚਲਾਉਣ ਬਾਰੇ ਆਮ ਵੋਟਰਾਂ ਨੂੰ ਜਾਣਕਾਰੀ ਦਿੱਤੀ ਗਈ ਤੇ ਵੱਖ ਵੱਖ ਬੂਥਾ ਦੇ ਵੋਟਰਾਂ ਨੇ ਬੜੇ ਉਤਸਾਹ ਨਾਲ ਜਾਣਕਾਰੀ ਲਈ ।ਇਸ ਵਿੱਚ ਸਾਰੇ ਬੀ ਐਲ ਉ ਹਾਜਿਰ ਸਨ। ਸੈਕਟਰ ਆਫਿਸਰ 12 ਬਲਬੀਰ ਸਿੰਘ,ਤੇ ਸੈਕਟਰ ਆਫਿਸਰ 14 ਦੇ ਕੁਲਵਿੰਦਰ ਜੀਤ ਸਿੰਘ ਹਾਜਿਰ ਸਨ ਤੇ

ਇਸ ਮੌਕੇ ਕੁਲਵਿੰਦਰ ਜੀਤ ਸਿੰਘ,ਬਲਬੀਰ ਸਿੰਘ, ਸੁਖਦੇਵ ਸਿੰਘ, ਭੁਪਿੰਦਰ ਸਿੰਘ, ਰਾਜ ਕੁਮਾਰ, ਦਵਿੰਦਰ ਸਿੰਘ, ਮਾਧਾ ਪ੍ਰਸਾਦ, ਮੈਡਮ ਸ਼ਰਨਜੀਤ ਕੌਰ, ਰਾਜਵਿੰਦਰ ਕੌਰ, ਮੈਡਮ ਰੀਨਾ ਅਰੋੜਾ, ਵਰਿੰਦਰ ਪ੍ਰੀਤ ਸਿੰਘ ਹਾਜਿਰ ਸਨ।

Show More

Related Articles

Leave a Reply

Your email address will not be published. Required fields are marked *

Back to top button