ताज़ा खबरपंजाब

ਚਿੰਤਪੁਰਨੀ ਨੋਜਵਾਨ ਲੰਗਰ ਕੇਮਟੀ ਦਾਣਾ ਮੰਡੀ ਜੰਡਿਆਲਾ ਗੁਰੂ ਵਲੋ 17ਵਾਂ ਲੰਗਰ ਭੰਡਾਰਾ ਚੱਲਿਆ ਗਿਆ

ਜੰਡਿਆਲਾ ਗੁਰੂ, 24 ਅਗਸਤ (ਦਵਿੰਦਰ ਸਿੰਘ ਸਹੋਤਾ, ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਦਾਣਾ ਮੰਡੀ ਵਿਖੇ ਆੜਤੀਏ ਅਤੇ ਮੁਨੀਮ ਯੂਨੀਅਨ ਵਲੋਂ ਲੰਗਰ ਭੰਡਾਰਾ ਲਾਇਆ ਗਿਆ ਜਸਪਾਲ ਸ਼ਰਮਾ ਮੁਨੀਮ ਤੇ ਹੀਰਾ ਸਿੰਘ ਮੁਨੀਮ ਨੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੀ ਇਹ ਲੰਗਰ ਭੰਡਾਰਾ ਅਸੀਂ ਆੜ੍ਹਤੀਆਂ ਤੇ ਮੁਨੀਮ ਯੂਨੀਅਨ ਦੇ ਸਹਿਯੋਗ ਨਾਲ ਚੰਲੋਉਦੇ ਹਾ ਇਸ ਲੰਗਰ ਭੰਡਾਰਾ ਨੂੰ ਅੱਜ ਲਗਾਤਾਰ ਤਿੰਨ ਦਿਨ ਹੋ ਗਏ ਨੇ ਸੰਗਤਾਂ ਦੂਰੋਂ ਦੂਰੋਂ ਚਲ ਕੇ ਬੜੀ ਸ਼ਰਧਾ ਨਾਲ ਇਹ ਲੰਗਰ ਭੰਡਾਰਾ ਛਕਦੀਆ ਹਨ

ਅਤੇ ਮਹਾ ਮਾਈ ਦਾ ਗੁਨਗਾਨ ਕਰਦੀਆਂ ਹਨ ਇਸ ਲੰਗਰ ਭੰਡਾਰੇ ਵਿਚ ਸੇਵਾ ਨਬਾਈ ਹੀਰਾ ਸਿੰਘ ਮੁਨੀਮ ਜਸਪਾਲ ਸ਼ਰਮਾ ਮੁਨੀਮ ਮਹਿਲ ਸਿੰਘ ਸਰਪੰਚ ਰਕੇਸ਼ ਮਣੀਕਰਨ ਹੈਪੀ ਬਾਬਲੂ ਜਸਵੰਤ ਸਰਵਣ ਗਹਿਰੀ ਜਸਵਿੰਦਰ ਦਵਿੰਦਰ ਸੋਰਵ ਜੈਨ ਨੱਨੀ ਟਰੱਕਾਂ ਵਾਲਾ ਬਣੀ ਮਲਹੋਤਰਾ ਆਦਿ।

Show More

Related Articles

Leave a Reply

Your email address will not be published. Required fields are marked *

Back to top button