ताज़ा खबरपंजाब

ਗੌਰਵ ਗੋਇਲ ਬਣੇ ਕ੍ਰਾਂਤੀਕਾਰੀ ਪ੍ਰੈੱਸ ਕਲੱਬ ਜਲੰਧਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ

ਜਲੰਧਰ 18 ਦਸੰਬਰ (ਅਮਨਦੀਪ ਸਿੰਘ) : ਕ੍ਰਾਂਤੀਕਾਰੀ ਪ੍ਰੈੱਸ ਕਲੱਬ (ਰਜਿ.) ਪੰਜਾਬ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਸਫਰੀ ਤੇ ਜਨਰਲ ਸੈਕਟਰੀ ਰੁਪਿੰਦਰ ਸਿੰਘ ਵਲੋਂ ਅੱਜ ਸੈਂਟਰਲ ਟਾਊਨ ਵਿਖੇ ਗੌਰਵ ਗੋਇਲ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਲੰਧਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਜ ਕੁਮਾਰ ਸੂਰੀ ਉਰਫ ਵਿੱਕੀ ਸੂਰੀ ਨੂੰ ਵਾਈਸ ਚੇਅਰਮੈਨ ਪੰਜਾਬ, ਸਤੀਸ਼ ਕੁਮਾਰ ਜੱਜ ਤੇ ਮਦਨ ਮਾਂਡਲਾ ਨੂੰ ਵਾਈਸ ਪ੍ਰਧਾਨ ਜਲੰਧਰ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਪੰਜਾਬ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਫ਼ਰੀ, ਚੇਅਰਮੈਨ ਪੰਜਾਬ ਪੀਸੀ ਰਾਵਤ ਰਾਜਪੁਤ, ਰੁਪਿੰਦਰ ਸਿੰਘ ਅਰੋੜਾ ਜਨਰਲ ਸਕੱਤਰ ਪੰਜਾਬ, ਰਾਜ ਕੁਮਾਰ ਸੂਰੀ ਵਾਇਸ ਚੇਅਰਮੈਨ ਪੰਜਾਬ, ਸੀਨੀਅਰ ਮੀਤ ਪ੍ਰਧਾਨ ਪੰਜਾਬ ਅਨਿਲ ਵਰਮਾ, ਮੀਤ ਪ੍ਰਧਾਨ ਪੰਜਾਬ ਜੀਵਨ ਸ਼ਰਮਾ, ਮਾਝਾ ਜ਼ੋਨ ਇਨਚਾਰਜ ਕੰਵਲਜੀਤ ਸਿੰਘ, ਜਿਲਾ ਪ੍ਰਧਾਨ ਮਨੀਸ਼ ਰੇਹਾਨ ਜਲੰਧਰ, ਹਰਪ੍ਰੀਤ ਸਿੰਘ ਪ੍ਰਧਾਨ ਹਲਕਾ ਆਦਮਪੁਰ, ਗੁਰਮੀਤ ਸਿੰਘ ਸਲਾਹਕਾਰ ਹਲਕਾ ਆਦਮਪੁਰ, ਦਲਜੀਤ ਸਿੰਘ ਕਲਸੀ ਵਾਇਸ ਚੇਅਰਮੈਨ ਜਿਲਾ ਜਲੰਧਰ, ਕਰਮਵੀਰ ਸਿੰਘ ਮੀਤ ਪ੍ਰਧਾਨ ਜਿਲਾ ਜਲੰਧਰ, ਰਾਕੇਸ਼ ਭਗਤ ਜਿਲ੍ਹਾ ਜਲੰਧਰ, ਅਵਤਾਰ ਸਿੰਘ ਸਲਾਹਕਾਰ ਜਿਲਾ ਜਲੰਧਰ, ਗੁਰਮੀਤ ਸਲਾਹਕਾਰ ਹਲਕਾ ਆਦਮਪੁਰ, ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ, ਮੰਗਲ ਸਿੰਘ ਬਾਬਾ ਬਕਾਲਾ ਸਾਹਿਬ, ਸ਼ੰਕਰ ਰਾਜਾ ਜਨਰਲ ਸਕੱਤਰ ਜਿਲ੍ਹਾ ਜਲੰਧਰ, ਵਰੁਨ ਅਰੋੜਾ ਮੀਤ ਪ੍ਰਧਾਨ ਜਿਲ੍ਹਾ ਜਲੰਧਰ, ਅੰਜੂ ਡੈਵਿਡ ਸਕਤਰ ਜਿਲਾ ਜਲੰਧਰ, ਰਾਜਕੁਮਾਰ ਕੋਲ ਚੇਅਰਮੈਨ ਜਿਲ੍ਹਾ ਜਲੰਧਰ ਆਦਿ ਪੱਤਰਕਾਰ ਸ਼ਾਮਿਲ ਸਨ।

Show More

Related Articles

Leave a Reply

Your email address will not be published. Required fields are marked *

Back to top button