दुख्द समाचार
-
ਸਿੱਖ ਕੌਮ ਦੀ ਮਾਣ ਮੱਤੀ ਸ਼ਖ਼ਸੀਅਤ ਬਾਬਾ ਛੋਟਾ ਸਿੰਘ ਜੀ ਮੁੱਖ ਸੇਵਾਦਾਰ ਬੁੰਗਾ ਮਸਤੂਆਣਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਤਿਤਰਸਰ ਸਾਹਿਬ ਅੱਜ ਸਾਹ ਰੁਕਣ ਕਾਰਨ ਅਕਾਲ ਚਲਾਣਾ ਕਰ ਗਏ ਹਨ।
ਬਠਿੰਡਾ, 15 ਮਈ 2021(ਸੁਰੇਸ਼ ਰਹੇਜਾ) : ਬਾਬਾ ਛੋਟਾ ਸਿੰਘ ਜੀ ਬੀਤੇ ਦਿਨੀ ਕੋਰੋਨਾ ਪੋਜ਼ਟਿਵ ਆ ਗਏ ਸਨ ਅਤੇ ਓਹਨਾ ਦਾ…
Read More »