ताज़ा खबरपंजाब

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਦੋਵੇਂ ਬੱਚੇ USA ਤੋਂ ਪੰਜਾਬ ਪਹੁੰਚੇ

ਪੰਜਾਬ (ਨਿਊਜ਼ 24 ਪੰਜਾਬ) : ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸਮਾਗਮ ਵਿਚ ਆਪਣੇ ਪਿਤਾ ਨੂੰ ਸਹੁੰ ਚੁੱਕਦਿਆਂ ਵੇਖਣ ਲਈ ਭਗਵੰਤ ਮਾਨ ਦੇ ਦੋਵੇਂ ਬੱਚੇ ਅਮਰੀਕਾ ਤੋਂ ਪੰਜਾਬ ਪਹੁੰਚ ਗਏ ਹਨ। ਭਗਵੰਤ ਮਾਨ ਦੀ ਧੀ ਵੱਡੀ ਹੈ ਤੇ ਮੁੰਡਾ ਉਸ ਤੋਂ ਛੋਟਾ ਹੈ।

ਭਗਵੰਤ ਮਾਨ ਦਾ 2011 ਵਿਚ ਤਲਾਕ ਹੋ ਗਿਆ ਸੀ। ਭਗਵੰਤ ਮਾਨ ਦੀ ਪਤਨੀ ਇੰਦਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਦਾ ਤਲਾਕ ਹੋ ਗਿਆ ਸੀ ਪਰ ਅਰਦਾਸਾਂ ਅਸੀਂ ਭਗਵੰਤ ਮਾਨ ਵਾਸਤੇ ਹਮੇਸ਼ਾ ਕੀਤੀਆਂ ਹਨ।

Show More

Related Articles

Leave a Reply

Your email address will not be published. Required fields are marked *

Back to top button