ताज़ा खबरपंजाब

ਰੱਖੜਾ ਪੁਨਿਆ ਦੇ ਤਿਓਹਾਰ ਤੇ ਲਗਾਇਆ ਲੰਗਰ

ਬਾਬਾ ਬਕਾਲਾ ਸਾਹਿਬ 20 ਅਗਸਤ (ਸੁਖਵਿੰਦਰ ਬਾਵਾ) : ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਂਉਦੇ ਪਿੰਡ ਧੂਲਕਾ ਵਿੱਖੇ ਪਂਤੀ ਸੁਭਾਨਪੁਰ ਦੀ ਸੰਗਤ ਵੱਲੋ ਹਰ ਸਾਲ ਦੀ ਤਰਾਂ ਇਸ ਵਾਰ ਵੀ ਰੱਖੜ ਪੁੰਨਿਆ ਦੇ ਸੰਬੰਧ ਵਿਚ ਲੰਗਰ ਅਤੁੱਟ ਵਰਤਾਇਆ ਗਿਆ ਜਿਸ ਵਿਚ ਚਾਹ ਪਕੌੜੇ,ਜਲੇਬੀਆਂ, ਦਾਲ ਫੁਲਕਾ ਅਤੇ ਹੋਰ ਕਈ ਦੇ ਪਕਵਾਨ ਬਣਾਏ ਗਏ।

ਇਸ ਮੌਕੇ ਸੇਵਾਦਾਰ ਸਾਬਕਾ ਸਰਪੰਚ ਤਰਲੋਚਨ ਸਿੰਘ ,ਫੌਜੀ ਲਖਬੀਰ ਸਿੰਘ, ਰਾਮ ਸਿੰਘ, ਨਰਿੰਜਨ ਸਿੰਘ ਬਿਜਲੀ ਵਾਲੇ, ਕਸ਼ਮੀਰ ਸਿੰਘ ਬਿਜਲੀ ਮਹਿਕਮਾ,ਰਾਜਬੀਰ ਸਿੰਘ ਰਾਜੂ ,ਹਰਦੇਵ ਸਿੰਘ ਦੇਬਾ ਹਰਜੀਤ ਸਿੰਘ ਡਾਕਟਰ, ਜਸਬੀਰ ਸਿੰਘ ਬਿਜਲੀ ਮੈਨ,ਜਗਤਾਰ ਸਿੰਘ, ਤਾਰ,ਬਲਦੇਵ ਸਿੰਘ ਮੋਰ ,ਗਿਆਨ ਬਾਵਾ, ਮਦਨ ਬਾਵਾ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਬਿੱਲੂ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button