ताज़ा खबरपंजाब

ਕਣਕ ਦੀ ਞੰਡ ਕਰਨ ਲਈ ਕੱਟੀਆ ਪਰਚੀਆ,ਅਪਾਹਜ ਞਿਆਕਤੀ ਨੂੰ ਦਿਤੀ ਪਹਿਲ ਲੋਕਾਂ ਕੀਤੀ ਪ੍ਰਸੰਸਾ

ਬਾਬਾ ਬਕਾਲਾ ਸਾਹਿਬ 14 ਜੂਲਾਈ ( ਸੁਖਵਿੰਦਰ ਬਾਵਾ) : ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਂਉਦੇ ਪਿੰਡ ਧੂਲਕਾ ਵਿਖੇ ਡੀਪੂ ਹੋਲਡਰ ਆਤਮ ਸਿੰਘ ਵਂਲੋ ਕਣਕ ਵੰਡਣ ਲਈ ਮਸ਼ੀਨ ਰਾਹੀ ਪਰਚੀਆਂ ਕੱਟੀਆ ਗਈਆ।

ਜਿਸ ਵਿੱਚ ਪ੍ਰਭਜੋਤ ਸਿੰਘ ਸੋਨੀ ਨੋ ਆਪਣੇ ਸਾਥੀ ਨਾਲ ਮਿਲ ਕੇ ਪਰਚੀਆ ਦੀ ਞੰਡ ਕੀਤੀ ਇਸ ਦੋਰਾਨ ਇਕ ਞਿਆਕਤੀ ਜੋ ਅਪਾਹਜ ਸੀ ਉਸ ਕੋਲ ਜਾ ਕੇ ਉਸ ਦੀ ਪਰਚੀ ਕੱਟੀ ।ਜਿਸ ਕਾਰਨ ਲੋਕਾ ਨੇ ਪ੍ਰਭਜੋਤ ਸਿੰਘ ਸੋਨੀ ਅਤੇ ਡੀਪੂ ਹੋਲਡਰ ਆਤਮਾ ਸਿੰਘ ਦੀ ਤਾਰੀਫ ਕੀਤੀ

Show More

Related Articles

Leave a Reply

Your email address will not be published. Required fields are marked *

Back to top button