ताज़ा खबरपंजाब

CA ਆਰ.ਐੱਸ. ਕਾਲੜਾ ਦੇ ਮਾਤਾ ਸਰਦਾਰਨੀ ਰਣਜੀਤ ਕੌਰ ਨਮਿਤ ਅੰਤਿਮ ਅਰਦਾਸ ਐਤਵਾਰ ਨੂੰ

ਜਲੰਧਰ, 16 ਮਾਰਚ (ਕਬੀਰ ਸੌਂਧੀ) : ਨਾਮਵਰ ਚਾਰਟਰਡ ਅਕਾਊਂਟੈਂਟ ਸ: ਆਰ.ਐੱਸ.ਕਾਲੜਾ ਦੀ ਮਾਤਾ ਸਰਦਾਰਨੀ ਰਣਜੀਤ ਕੌਰ ਸੁਪਤਨੀ ਸਵਰਗਵਾਸੀ ਸ: ਹਰਬੰਸ ਸਿੰਘ ਕਾਲੜਾ 13 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਸਨ।

ਵਿਛੜੀ ਆਤਮਾ ਨਮਿਤ ਕੀਰਤਨ ਅਤੇ ਅੰਤਿਮ ਅਰਦਾਸ ਐਤਵਾਰ, 17 ਮਾਰਚ, 2024 ਨੂੰ ਦੁਪਹਿਰ ਇੱਕ ਵਜੇ ਤੋਂ ਢਾਈ ਵਜੇ ਤਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਵਿਖ਼ੇ ਹੋਵੇਗੀ।

ਸਰਦਾਰਨੀ ਰਣਜੀਤ ਕੌਰ ਸੀ.ਏ. ਗੁਰਲੀਨ ਸਿੰਘ ਸਾਹਨੀ, ਸੀ.ਏ. ਪਰਮਪ੍ਰੀਤ ਕੌਰ, ਸੀ.ਏ. ਗਗਨਦੀਪ ਕੌਰ ਅਤੇ ਸੀ.ਏ. ਐੱਚ.ਐੱਸ. ਮੱਕੜ ਦੇ ਦਾਦੀ ਅਤੇ ਨਾਨੀ ਸਨ।

Show More

Related Articles

Leave a Reply

Your email address will not be published. Required fields are marked *

Back to top button