ताज़ा खबरपंजाब

ਹਲਕਾ ਜੰਡਿਆਲਾ ਗੁਰੂ ਦੇ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਾਬਕਾ MLA ਸ. ਮਲਕੀਤ ਸਿੰਘ ਏ.ਆਰ ਦਾ ਹੋਇਆ ਦੇਹਾਂਤ

ਜੰਡਿਆਲਾ ਗੁਰੂ, 13 ਜਨਵਰੀ (ਦਵਿੰਦਰ ਸਿੰਘ) : ਅੱਜ ਹਲਕਾ ਜੰਡਿਆਲਾ ਗੁਰੂ ਦੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦੇ ਸਾਬਕਾ ਐਮ.ਐਲ.ਏ.ਸ.ਮਲਕੀਤ ਸਿੰਘ ਏ.ਆਰ.ਜੀ ਜੋ ਕੀ ਦੁਨੀਆਂ ਨੂੰ ਆਲਵਿਦਾ ਕਹਿ ਗਏ ਏ.ਐਰ.ਸਾਬ ਬਹੁਤ ਹੀ ਵਧੀਆ ਇਨਸਾਨ ਸਨ ਉਨ੍ਹਾਂ ਹਲਕਾ ਜੰਡਿਆਲਾ ਗੁਰੂ ਦੀ ਸੇਵਾ ਬਹੁਤ ਹੀ ਇਮਾਨਦਾਰੀ ਨਾਲ ਕੀਤੀ

 ਅਤੇ ਹਰੇਕ ਇਨਸਾਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ਼ ਮਿਲਦੇ ਸਨ ਏ.ਆਰ ਜੋ ਕੀ ਕਾਫੀ ਲੱਮੇ ਸਮੇਂ ਤੋਂ ਬੀਮਾਰ ਸਨ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ ਅਤੇ ਕੱਲ ਨੂੰ ਸ਼ਨੀਵਾਰ 14. 1. 2023 ਨੂੰ 12 ਵਜੇ ਦੁਪਹਿਰ ਉਨ੍ਹਾਂ ਦਾ ਸੰਸਕਾਰ ਸ਼ਹੀਦ ਗੰਜ ਬਾਬਾ ਦੀਪ ਸਿੰਘ ਜਿਲ੍ਹਾ ਅੰਮ੍ਰਿਤਸਰ ਦੇ ਨੇੜੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਏ.ਆਰ.ਸਾਬ ਦੀ ਮੋਤ ਦਾ ਦੁੱਖ ਉਨਾਂ ਦੇ ਪ੍ਰਵਾਰ ਨੂੰ ਤਾਂ ਬਹੁਤ ਹੈ ਪਰ ਜੋ ਇਹ ਘੱਟਾ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਵੀ ਬਹੁਤ ਪਿਆ ਏ ਉਹ ਕਦੇ ਵੀ ਪੂਰਾ ਨਹੀਂ ਹੋਵੇਗਾ।

Show More

Related Articles

Leave a Reply

Your email address will not be published. Required fields are marked *

Back to top button