ताज़ा खबरपंजाब

ਮੌੜ ਮੰਡੀ ਵਿਖੇ ਚੈਕਿੰਗ ਦੌਰਾਨ SDM ਨਵੀਨ ਕੁਮਾਰ ਅਤੇ DSP ਕੁਲਭੂਸ਼ਨ ਸ਼ਰਮਾ ਦੇ ਨਾਲ SHO ਹਰਨੇਕ ਸਿੰਘ

ਬਠਿੰਡਾ (ਸੁਰੇਸ਼ ਰਹੇਜਾ) : ਮੌੜ ਮੰਡੀ ਵਿਖੇ ਅੱਜ ਸਵੇਰੇ 8 ਵਜੇ ਤੋਂ ਹੀ ਨਗਰ ਕੌਂਸਲ ਦੀਆਂ 17 ਵਾਰਡਾਂ ਦੀਆਂ ਚੋਣਾਂ ਸ਼ੁਰੂ ਹੋ ਗਈਆਂ ਹਨ। ਇਤਿਹਾਸ ਵੱਜੋਂ ਦੇਖਦੇ ਹੋਏ ਪੁਲਿਸ ਪੂਰੀ ਮੁਸਤਦੀ ਨਾਲ ਗਸ਼ਤ ਕਰ ਰਹੀ ਹੈ।

ਐੱਸ.ਡੀ.ਐੱਮ. ਸ੍ਰੀ ਨਵੀਨ ਕੁਮਾਰ ਅਤੇ ਡੀ.ਐੱਸ.ਪੀ. ਕੁਲਭੂਸ਼ਣ ਸ਼ਰਮਾ ਅਤੇ ਐੱਸ. ਐੱਚ. ਓ.ਹਰਨੇਕ ਸਿੰਘ ਪੋਲਿੰਗ ਬੂਥਾਂ ਵਿੱਚ ਜਾ ਕੇ ਚੈਕਿੰਗ ਕਰ ਰਹੇ ਹਨ। ਹਜੇ ਤੱਕ 2 ਵਜੇ ਤੱਕ ਨਗਰ ਕੌਂਸਲ ਚੋਣਾਂ ਸ਼ਾਂਤੀ ਪੂਰਵਕ ਤਰੀਕੇ ਨਾਲ ਚੱਲ ਰਹੀਆਂ ਹਨ।

ਬਠਿੰਡਾ ਜ਼ਿਲ੍ਹੇ ਵਿੱਚ 02:00 ਵਜੇ ਤੱਕ 66.93% ਮਤਦਾਨ ਅਤੇ ਬਠਿੰਡਾ ਸਿਟੀ ਵਿੱਚ 46.50% ਮਤਦਾਨ ਹੋਇਆ।

Show More

Related Articles

Leave a Reply

Your email address will not be published. Required fields are marked *

Back to top button