ताज़ा खबरपंजाब

ਪੰਜਾਬ ਪ੍ਰੈੱਸ ਕਲੱਬ ਦੀ ਚੋਣ: ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ 19 ਉਮੀਦਵਾਰ ਮੈਦਾਨ ‘ਚ

ਜਲੰਧਰ,5 ਦਸੰਬਰ (ਕਬੀਰ ਸੌਂਧੀ) : ਪੰਜਾਬ ਪ੍ਰੈਸ ਕਲੱਬ ਦੀ ਚੋਣ ਲਈ ਆਈਆਂ 26 ਨਾਮਜ਼ਦਗੀਆਂ ਵਿਚੋਂ ਅੱਜ 7 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ। 10 ਦਸੰਬਰ ਨੂੰ ਹੋ ਰਹੀ ਚੋਣ ਵਿੱਚ ਹੁਣ ਵੱਖ-ਵੱਖ ਅਹੁਦਿਆਂ ਲਈ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਇਨ੍ਹਾਂ ਉਮੀਦਵਾਰਾਂ ਦੀ ਸੂਚੀ ਇਸ ਪ੍ਰਕਾਰ ਹੈ:

ਪ੍ਰਧਾਨ

1.ਸਤਨਾਮ ਸਿੰਘ ਮਾਣਕ
2.ਜਤਿੰਦਰ ਕੁਮਾਰ ਸ਼ਰਮਾ

ਸੀਨੀਅਰ ਮੀਤ-ਪ੍ਰਧਾਨ

1.ਜਤਿੰਦਰ ਕੁਮਾਰ ਸ਼ਰਮਾ
2.ਪਰਦੀਪ ਸਿੰਘ ਬਸਰਾ
3.ਰਾਜੇਸ਼ ਥਾਪਾ

ਜਨਰਲ ਸਕੱਤਰ

1.ਮਹਾਬੀਰ ਪ੍ਰਸ਼ਾਦ
2.ਮਨੋਜ ਕੁਮਾਰ ਤ੍ਰਿਪਾਠੀ

ਉਪ ਪ੍ਰਧਾਨ(ਕੁੱਲ 2)

1.ਗੁਰਪ੍ਰੀਤ ਸਿੰਘ ਪਾਪੀ
2.ਪੰਕਜ ਕੁਮਾਰ ਰਾਏ
3.ਮਹਾਬੀਰ ਪ੍ਰਸਾਦ
4.ਮਨਦੀਪ ਸ਼ਰਮਾ

ਉਪ-ਪ੍ਰਧਾਨ (ਮਹਿਲਾ)

1.ਤੇਜਿੰਦਰ ਕੌਰ ਥਿੰਦ
2.ਪੁਸ਼ਪਿੰਦਰ ਕੌਰ

ਸਕੱਤਰ

1.ਜਤਿੰਦਰ ਕੁਮਾਰ ਸ਼ਰਮਾ
2.ਮੇਹਰ ਮਲਿਕ

ਜਾਇੰਟ ਸਕੱਤਰ

1.ਨਰਿੰਦਰ ਗੁਪਤਾ
2.ਰਾਕੇਸ਼ ਕੁਮਾਰ ਸੂਰੀ

ਖਜ਼ਾਨਚੀ

1.ਸੁਮਿਤ ਮਹਿੰਦਰੂ
2. ਸ਼ਿਵ ਸ਼ਰਮਾ

ਇਹ ਜਾਣਕਾਰੀ ਅੱਜ ਮੁੱਖ ਚੋਣ ਅਧਿਕਾਰੀ ਡਾ.ਕਮਲੇਸ਼ ਸਿੰਘ ਦੁੱਗਲ ਅਤੇ ਚੋਣ ਅਧਿਕਾਰੀ ਕੁਲਦੀਪ ਸਿੰਘ ਬੇਦੀ ਅਤੇ ਪ੍ਰੋਫੈਸਰ ਹਰਜਿੰਦਰ ਸਿੰਘ ਅਟਵਾਲ ਵੱਲੋਂ ਦਿੱਤੀ ਗਈ।

Show More

Related Articles

Leave a Reply

Your email address will not be published. Required fields are marked *

Back to top button