क्राइमताज़ा खबरपंजाब

ਥਾਨਾ 2 ਦੀ ਪੁਲਿਸ ਨੇ ਕਤਲ ਦੀ ਵਾਰਦਾਤ ਦੇ ਦੋਸ਼ੀਆਂ ਨੂੰ 3 ਘੰਟੇ’ਚ ਕੀਤਾ ਕਾਬੂ

ਜਲੰਧਰ, 29 ਮਈ (ਕਬੀਰ ਸੌਂਧੀ) : ਅੱਜ ਸਵੇਰੇ ਕਰੀਬ 8:00 ਵਜੇ ਮੁੱਖ ਮੁਣਸ਼ੀ ਥਾਣਾ ਨੂੰ ਫੋਨ ਮੌਸੂਲ ਹੋਇਆ ਕਿ ਮੰਡ ਕੰਪਲੈਕਸ ਪਾਰਕਿੰਗ ਨੇੜੇ ਕਪੂਰਥਲਾ ਚੋਂਕ ਜਲੰਧਰ ਵਿਖੇ ਕਿਸੇ ਵਿਅਕਤੀ ਦੀ ਡੈਡ ਬਾਡੀ ਪਈ ਹੈ ਜਿਸ ਦਾ ਕਤਲ ਹੋਇਆ ਲਗਦਾ ਹੈ ਜੋ ਮੌਕਾ ਪਰ ਜਾ ਕੇ ਦੇਖਿਆ ਗਿਆ ਤਾ ਮ੍ਰਿਤਕ ਦੀ ਪਹਿਚਾਣ ਰਜਿੰਦਰ ਕੁਮਾਰ ਉਰਫ ਕਾਲਾ ਪੁੱਤਰ ਕਸ਼ਮੀਰੀ ਲਾਲ ਵਾਸੀ 370 ਪਾਰਸ ਅਸਟੇਟ ਬਸਤੀ ਪੀਰ ਦਾਦ ਜਲੰਧਰ ਵਜੋਂ ਹੋਈ ਜੋ ਅਦਰਸ਼ ਪੈਲਸ ਵਿਖੇ ਚੌਂਕੀਦਾਰ ਵਜੋਂ ਕੰਮ ਕਰਦਾ ਸੀ ਜਿਸ ਨੇ ਵਿਆਹ ਨਹੀਂ ਕਰਵਾਇਆ ਸੀ ਅਤੇ ਮੰਡ ਕੰਪਲੈਕਸ ਦੇ ਬਾਹਰ ATM ਪਰ ਸੌਂ ਜਾਂਦਾ ਸੀ ਜੋ ਵਕਤ ਕੂਬ 2.45 AM ਵਜੇ ਰਾਜੂ ਨਾਮ ਦੇ ਵਿਅਕਤੀ ਜੋ ਖਾਲੀ ਬੋਤਲਾ ਅਤੇ ਕਬਾੜ ਚੁਕਣ ਦਾ ਕੰਮ ਕਰਦਾ ਸੀ ਜਿਸ ਨੇ ਰਜਿੰਦਰ ਕੁਮਾਰ ਉਰਫ ਕਾਲੇ ਦੇ ਸਿਰ ਵਿੱਚ ਸੀਮੇਂਟ ਦੀ ਟਾਇਲ , ਕੱਚ ਦੀ ਖਾਲੀ ਬੋਤਲ ਟੁਟੀ ਅਤੇ ਲਕੜ ਨਾਲ ਸਿਰ ਤੇ ਵਾਰ ਕਰਕੇ ਕਤਲ ਕਰ ਦਿਤਾ।ਜਿਸ ਤੇ ਅਪੀ ਖਿਲਾਫ ਮੁਕੱਦਮਾ ਨੂੰ 63 ਮਿਤੀ 29.05.21 U / S 302 IPC ਥਾਣਾ ਡਵੀਜਨ ਨੂੰ 2 ਜਲੰਧਰ ਦਰਜ ਰਜਿਸਟਰ ਕਰਕੇ ਅਰੋਪੀ ਨੂੰ ਰਾਜੂ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ ਹੈ ।

Show More

Related Articles

Leave a Reply

Your email address will not be published. Required fields are marked *

Back to top button