ताज़ा खबरपंजाब

ਭਾਈ ਘਨ੍ਹਈਆ ਜੀ ਦੀ ਮਿੱਠੀ ਯਾਦ ਵਿੱਚ ਕਿਰਤੀ ਦਿਵਸ 1 ਮਈ ਨੂੰ

ਜਲੰਧਰ, 24 ਅਪ੍ਰੈਲ (ਕਬੀਰ ਸੌਂਧੀ) : ਅੱਜ ਸਮੂਹ ਸਿੰਘ ਸਭਾਵਾਂ ਤੇ ਜਥੇਬੰਦੀਆ ਦੀ ਇਕ ਸਾਂਝੀ ਇਕੱਤਰਤਾ ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਵਿਖੇ ਕੀਤੀ ਗਈ। ਇਸ ਵਿੱਚ ਸੇਵਾ ਪੰਥੀ ਭਾਈ ਘਨ੍ਹਈਆ ਜੀ ਨੂੰ ਸਮਰਪਿਤ ਕਿਰਤੀ ਦਿਵਸ (ਲੇਬਰ ਡੇ) 1 ਮਈ ਨੂੰ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟਰੀਅਲ ਏਰੀਆ ਵਿਖੇ ਕਰਵਾਣ ਸੰਬੰਧੀ ਵਿਚਾਰਾ ਕੀਤੀਆ ਗਈਆ। ਸ਼ਾਮ ਦੇ ਦੀਵਾਨ 7:30 ਤੋ 10:30 ਵਜੇ ਤਕ ਸਜਾਏ ਜਾਣ ਗਏ ਜਿਸ ਵਿਚ ਡਾ ਸੁਖਪ੍ਰੀਤ ਸਿੰਘ ਜੀ ਉਦੋਕੇ ਵਿਚਾਰਾਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਨਗੇ। ਇਸ ਇੱਕਤਰਤਾ ਵਿਚ ਸਮੂਹ ਜਥਬੰਦੀਆਂ ਤੇ ਸਿੰਘ ਸਭਾਵਾਂ ਵਲੋ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਗਿਆ।

ਇਸ ਇਕੱਤਰਤਾ ਵਿੱਚ ਇਹਨਾਂ ਸੱਜਣਾ ਨੇ ਸ਼ਮੂਲੀਅਤ ਕੀਤੀ ਸ ਮਨਜੀਤ ਸਿੰਘ ਠੁਕਰਾਲ, ਕੁਲਜੀਤ ਸਿੰਘ ਚਾਵਲਾ, ਦੇਵਿੰਦਰ ਸਿੰਘ ਰਹੇਜਾ, ਗੁਰਜੀਤ ਸਿੰਘ, ਪਰਮਪ੍ਰੀਤ ਸਿੰਘ ਵਿਟੀ, ਮੋਹਨ ਸਿੰਘ, ਸਰਬਜੀਤ ਸਿੰਘ, ਹਰਜਿੰਦਰ ਸਿੰਘ, ਮਲਕੀਤ ਸਿੰਘ, ਹਰਵਿੰਦਰ ਸਿੰਘ, ਹਰਜੋਤ ਸਿੰਘ ਲੱਖੀ,ਪਰਮਜੀਤ ਸਿੰਘ ਕਾਨਪੁਰੀ,ਦਲਜੀਤ ਸਿੰਘ ਲੈਂਡ ਲੋਰਦ, ਇੰਦਰਪਾਲ ਸਿੰਘ, ਕੰਵਲਜੀਤ ਸਿੰਘ, ਨਰਿੰਦਰਪਾਲ ਸਿੰਘ, ਗੁਰਮੇਲ ਸਿੰਘ, ਹਰਭਜਨ ਸਿੰਘ ਸੈਣੀ,ਤੇਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਸੋਨੂੰ, ਹਰਪ੍ਰੀਤ ਸਿੰਘ,ਹਰਮੀਕ ਸਿੰਘ,
ਇੰਦਰਪਾਲ ਸਿੰਘ ਅਰੋੜਾ, ਸੰਦੀਪ ਸਿੰਘ ਪ੍ਰਿੰਸ, ਗੁਰਮੀਤ ਸਿੰਘ ਬਿੱਟੂ,ਰਣਜੀਤ ਸਿੰਘ, ਸਤਪਾਲ ਸਿੰਘ, ਪਰਮਿੰਦਰ ਸਿੰਘ ਡਿੰਪੀ,ਜਤਿੰਦਰਪਾਲ ਸਿੰਘ ਖ਼ਾਲਸਾ , ਬਲਦੇਵ ਸਿੰਘ, ਬਾਬਾ ਦੀਪ ਸਿੰਘ ਜੀ ਸੇਵਾ ਸਿਮਰਨ,ਗੁਰਵਿੰਦਰ ਸਿੰਘ ,ਗੁਰਿੰਦਰ ਸਿੰਘ ਮਝੈਲ, ਸੰਤ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਕਰਮਜੀਤ ਸਿੰਘ ਨੂਰ, ਦੇਵਿੰਦਰ ਸਿੰਘ, ਕੁਲਵਿੰਦਰ ਸਿੰਘ, ਅਮਿੰਤਪਾਲ ਸਿੰਘ ਰਾਣੂ।

Show More

Related Articles

Leave a Reply

Your email address will not be published. Required fields are marked *

Back to top button