चंडीगढ़ताज़ा खबर

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜਮਾਨਤ ਤੇ ਅੱਜ ਹੋਵੇਗੀ ਸੁਣਵਾਈ

ਚੰਡੀਗੜ੍ਹ, 14 ਫਰਵਰੀ (ਬਿਊਰੋ) : ਟੈਂਡਰ ਘੋਟਾਲੇ ਦੇ ਮਾਮਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜਮਨਤ ‘ਤੇ ਅੱਜ ਅਦਾਲਤ ‘ਚ ਸੁਣਵਾਈ ਕੀਤੀ ਜਾਵੇਗੀ। ਅਦਾਲਤ ਵੱਲੋਂ ਮੰਗੇ ਜਾਣ ‘ਤੇ ਵਿਜਿਲੇਂਸ ਨੇ ਜਵਾਬ ਪੇਸ਼ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ 3 ਫਰਵਰੀ ਨੂੰ ਆਸ਼ੂ, ਡੀ ਐਫ ਐਸ ਸੀ ਹਰਵੀਨ ਕੌਰ, ਆੜਤੀ ਕ੍ਰਿਸ਼ਨ ਲਾਲ ਧੋਤੀਵਾਲਾ ਅਤੇ ਠੇਕੇਦਾਰ ਤੇਲੁ ਰਾਮ ਨੇ ਨੇ ਹਾਈਕੋਰਟ ਵਿਚ ਅਨੂਪ ਚਿਤਕਾਰਾ ਦੀ ਅਦਾਲਤ ਵਿਚ ਜਮਨਤ ਅਰਜ਼ੀ ਲਗਾਈ ਸੀ, ਜਿਸ ਲਈ 14 ਫਰਵਰੀ ਦੀ ਤਾਰੀਖ਼ ਪਾ ਦਿੱਤੀ ਗਈ ਸੀ।

Show More

Related Articles

Leave a Reply

Your email address will not be published. Required fields are marked *

Back to top button