ताज़ा खबरपंजाबराष्ट्रीय

ਅੱਠਵੇਂ ਫ੍ਰੀ ਮੈਗਾ ਵੈਕਸੀਨ ਕੈਂਪ ਵਿੱਚ ਲਗਾਈ 406 ਵਿਅਕਤੀਆਂ ਨੂੰ ਵੈਕਸੀਨ

ਬਠਿੰਡਾ/ਰਾਮਾਂ ਮੰਡੀ 24, ਅਗਸਤ ( ਬਲਵੀਰ ਬਾਘਾ/ ਭੀਮਚੰਦ) : ਅੱਜ ਸਮਾਜਸੇਵੀ ਸੰਸਥਾ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੁਆਰਾ ਅੱਠਵਾਂ ਫ੍ਰੀ ਵੈਕਸੀਨ ਕੈਂਪ ਸ਼੍ਰੀ ਗੀਤਾ ਭਵਨ ਰਾਮਾਂ ਵਿਖੇ ਲਗਾਇਆ ਗਿਆ। ਜਿਸ ਵਿਚ 18 ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੇ 356 ਡੋਜ ਕੋਵਾਸ਼ੀਲਡ ਅਤੇ 50 ਡੋਜ ਕੋ- ਵੈਕਸੀਨ ਦੀ ਲਗਾਈ ਗਈ।

ਅਸੀਂ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੀ ਟੀਮ ਵੱਲੋਂ ਸਿਵਿਲ ਸਰਜਨ ਬਠਿੰਡਾ, ਐਸ ਐਮ ਓ ਰਾਮਾਂ,ਸਮੂਹ ਸਟਾਫ਼ ਅਤੇ ਸ਼੍ਰੀ ਸੰਜੀਵ ਕਾਂਸਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਸ਼੍ਰੀ ਗੀਤਾ ਭਵਨ ਦੀ ਸਮੂਹ ਮੈਨੇਜਮੈਂਟ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੌ ਸਾਰੇ ਕੈਂਪਾਂ ਵਿੱਚ ਸਾਡਾ ਸਹਿਯੌਗ ਦੇ ਰਹੇ!

Show More

Related Articles

Leave a Reply

Your email address will not be published. Required fields are marked *

Back to top button