ताज़ा खबरपंजाब

ਬਿਨਾਂ ਰਿਸ਼ਵਤ ਤੋਂ ਰਜਿਸਟਰੀ ਕਰਵਾਉਣੀ ਕਿਸੇ ਤਸੀਹੇ ਤੋਂ ਘੱਟ ਨਹੀਂ : ਸੂਤਰ

ਜਲਦ ਹੀ ਤਹਿਸੀਲ ਦੇ ਅੰਨਦਾਤੇ ਮੋਟੂ ਅਤੇ ਪਤਲੂ ਦਾ ਹੋਵੇਗਾ ਖੁਲਾਸਾ

 

ਬਹੁਤ ਦੇਰ ਨਹੀ ਚਲੇਗਾ ਲੁਕਣ ਮੀਟੀ ਦਾ ਦੋਰ

ਜਲੰਧਰ, 19 ਸਤੰਬਰ (ਧਰਮਿੰਦਰ ਸੌਂਧੀ) : ਸੂਤਰਾਂ ਦੇ ਹਵਾਲੇ ਤੋਂ ਬਿਨਾਂ ਰਿਸ਼ਵਤ ਤੋਂ ਤਹਿਸੀਲ ਜਲੰਧਰ ਵਿਖੇ ਰਜਿਸਟਰੀਆ ਕਰਵਾਉਣੀਆਂ ਬਹੁਤ ਹੀ ਔਖੀਆਂ ਹਨ। ਜੇ ਕੋਈ ਵਿਚਾਰਾ ਇਹ ਸੋਚ ਲਵੇ ਮੈਂ ਰਿਸ਼ਵਤ ਨਹੀਂ ਦੇਣੀ ਤਾਂ ਉਸ ਕੋਲੋਂ ਸਬ ਰਜਿਸਟਰਾਰ,ਨਾਲ ਬੈਠੇ ਸਬੰਧਤ ਆਰ ਸੀ ਇਹੋ ਜਿਹੇ ਇਤਰਾਜ਼ ਖੜ੍ਹੇ ਕਰ ਦਿੰਦੇ ਹਨ ਜਿਵੇਂ ਉਸ ਰਜਿਸਟਰੀ ਕਰਵਾਉਣ ਵਾਲੇ ਕੋਲੋਂ ਕੋਈ ਕਸੂਰ ਹੋ ਗਿਆ ਹੋਵੇ। ਜੇਕਰ ਉਹ ਰਿਸ਼ਵਤ ਦੇਣ ਨੂੰ ਮੰਨ ਜਾਵੇ ਫਿਰ ਭਾਵੇਂ ਜਾਲੀ NOC ਹੋਵੇ ਭਾਵੇਂ ਜਾਲੀ ਕਲਾਸੀਫਿਕੇਸਨ ਰਜਿਸਟਰੀ ਕਰ ਦਿੱਤੀ ਜਾਂਦੀ ਹੈਂ। ਕਿਸੇ ਨੇ ਸਹੀ ਕਿਹਾ ਵਾਹ ਓ ਤੇਰੇ ਰੰਗ ਮਾਲਕਾ ਫਿਰ ਇੱਥੇ ਤਹਿਸੀਲ ਦੇ ਅੰਨਦਾਤੇ ਮੋਟੂ ਅਤੇ ਪਤਲੂ ਲਾਹੇਵੰਦ ਹੁੰਦੇ ਹਨ ਦੇਖਦਾ ਹਾਂ ਕਿੰਨੀ ਦੇਰ ਲੁਕਣ ਮੀਟੀ ਦਾ ਖੇਲ ਖੇਡਦੇ ਹਨ ਇਹ ਮੋਟੂ ਅਤੇ ਪਤਲੂ।

Show More

Related Articles

Leave a Reply

Your email address will not be published. Required fields are marked *

Back to top button