ताज़ा खबरदुख्द समाचारपंजाब

ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੰਬਰਦਾਰ ਗੁਰਸ਼ਰਨਜੀਤ ਸਿੰਘ ਦੇ ਮਾਤਾ ਸੁਖਬੀਰ ਕੋਰ ਜੀ ਦਾ ਹੋਇਆ ਦੇਹਾਂਤ

ਅੰਮ੍ਰਿਤਸਰ, 12 ਅਪ੍ਰੈਲ (ਦਵਿੰਦਰ ਸਿੰਘ ਸਹੋਤਾ, ਕੰਵਲਜੀਤ ਸਿੰਘ ਲਾਡੀ) : ਪਿੰਡ ਚੰਗਾਵਾ ਸਾਧਪੁਰ ਦੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਨੰਬਰਦਾਰ ਗੁਰਸ਼ਰਨਜੀਤ ਸਿੰਘ ਦੇ ਮਾਤਾ ਸੁਖਬੀਰ ਕੋਰ ਦਾ ਹਾਡਟੇਕ ਆਉਣ ਦੇ ਕਾਰਨ ਮੋਤ ਹੋ ਗਈ ਉਨ੍ਹਾਂ ਦੀ ਉਮਰ ਕੋਈ ਲਗਭਗ 80/85 ਸਾਲ ਦੀ ਸੀ

 ਉਹ ਬੜੇ ਹੀ ਨਿੱਗੇ ਸਭਾ ਦੇ ਸਨ ਉਹ ਕਾਫੀ ਲੰਬੇ ਸਮੇਂ ਤੋ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨਾਲ ਵਿਚਰਦੇ ਰਹੇ ਸਨ ਪਿੰਡ ਵਿੱਚ ਹਰੇਕ ਦੇ ਨਾਲ ਦੁੱਖ ਸੁੱਖ ਦੇ ਸਾਥੀ ਸਨ ਇਨ੍ਹਾਂ ਦੀ ਕਮੀ ਪਿੰਡ ਵਾਲੇਆ ਨੂੰ ਬਹੁਤ ਮਹਿਸੂਸ ਹੋਵੇਗੀ ਉਹਨਾਂ ਦਾ ਭੋਗ 19/4/2023 ਨੂੰ ਪਿੰਡ ਚੰਗਾਵਾ ਸਾਧਪੁਰ ਵਿਖੇ ਪਇਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Back to top button