ताज़ा खबरपंजाब

ਮੌੜ ਮੰਡੀ ਤੋਂ ਸ਼੍ਰੀ ਨੈਣਾਂ ਦੇਵੀ ਦੇ ਦਰਸ਼ਣ ਲਈ 15 ਵੀ ਪੈਦਲ ਯਾਤਰਾ ਰਵਾਨਾ

ਬਠਿੰਡਾ, 16 ਅਗਸਤ (ਸੁਰੇਸ਼ ਰਹੇਜਾ) : ਮੌੜ ਮੰਡੀ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋਹਣ ਦੇ ਚਾਲੇ ਵਿਚ ਮਾਤਾ ਜੀ ਦੇ ਦਰਸ਼ਨਾ ਲਈ 15 ਵੀ ਪੈਦਲ ਯਾਤਰਾ ਇਸਤਰੀ ਸਤਸੰਗ ਭਵਨ ਕੋਲੋ ਬੜੇ ਹੀ ਧੂਮ ਧਾਮ ਨਾਲ ਰਵਾਨਾ ਹੋਈ। ਪ੍ਰਧਾਨ ਵਿਜੈ ਸਿੰਗਲਾ ਜੀ ਤੇ ਦੁਰਗਾ ਦਾਸ ਸੈਕਟਰੀ ਜਸ਼ਨ ਕੁਮਾਰ ਨੇ ਦੱਸਿਆ ਕਿ ਸਾਰੇ ਭਗਤ ਬਹੁਤ ਸ਼ਰਧਾ ਤੇ ਉਤਸਾਹ ਨਾਲ ਯਾਤਰਾ ਕਰਦੇ ਹਨ।

ਇਹ ਜੱਥਾ ਸੁਨਾਮ , ਭਵਾਨੀਗੜ੍ਹ , ਭਾਦਸ਼ੋ ਬਸੀ, ਰੋਪੜ ,ਸ਼੍ਰੀ ਅਨੰਦਪੁਰ ਸਾਹਿਬ ਹੁੰਦੇ ਹੋਏ 22 ਤਾਰਿਕ ਨੂੰ ਮਾਤਾ ਜੀ ਦੇ ਦਰਸ਼ਨ ਕਰੇਗਾ ਇਸ ਮੌਕੇ ਸੰਸਥਾ ਦੇ ਮੈਬਰ ਹੇਮ ਰਾਜ, ਕ੍ਰਿਸ਼ਨ ਗਰਗ ਨਰਾਇਣ ਦਾਸ , ਰਾਮ ਕੋਟਲੀ , ਸਤਿਨਾਮ ਸਿੰਘ ,ਦੀਪਕ ਸਿੰਗਲਾ, ਵਿਨੋਦ ਕੁਮਾਰ, ਜਗਜੀਤ ਸਿੰਘ , ਜਗਦੀਸ਼ ਸਿੰਘ ,ਰਾਜੂ ਪਟਵਾ,ਮਨੋਜ ਕੁਮਾਰ ਤੇ ਮਾਤਾ ਜੀ ਦੇ ਭਗਤ ਸ਼ਾਮਲ ਸਨ।

Show More

Related Articles

Leave a Reply

Your email address will not be published. Required fields are marked *

Back to top button