ताज़ा खबरधार्मिकपंजाब

ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕਢਿਆ ਗਿਆ ਨਗਰ ਕੀਰਤਨ

ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ) : ਅੱਜ ਹੁਸ਼ਿਆਰਪੁਰ ਮੁਕੇਰੀਆਂ ਬਲਾਕ ਅੰਦਰ ਪੈਂਦੇ ਪਿੰਡ ਖੜਕ ਬਲੜਾ ਵਿਖੇ ਸ੍ਰੀ ਗੁਰੂ ਰਵਿਦਾਸਜੀ ਦੇ ਜਨਮ ਦਿਹਾੜੇ ਤੇ ਖੜਕ ਬਲੜਾ ਪਿੰਡ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਗਿਆ।

ਇਹ ਨਗਰ ਕੀਰਤਨ ਪਿੰਡ ਖੜਕ ਬਲੜਾ ਗਾਲ੍ਹੜੀਆਂ ਮੁਰਾਦਪੁਰ ਮਦੀਨਪੁਰ ਛੋਟਾ ਬਾਗੂਵਾਲ ਹੁੰਦਾ ਹੋਇਆ ਸ਼ਹਿਰ ਅਤੇ ਪਿੰਡਾਂ ਦੇ ਵਿਚ ਨਗਰ ਕੀਰਤਨ ਕੱਢਿਆ ਗਿਆ ਇਸ ਨਗਰ ਕੀਰਤਨ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਵਾਰੇ ਦੱਸਿਆ ਗਿਆ ਅਤੇ ਸੰਗਤਾਂ ਨੂੰ ਇਕਮੁੱਠ ਹੋਣ ਲਈ ਕਿਹਾ ਗਿਆ ਵੀ ਕਿਹਾ ਹੈ ਕਿ ਸਾਡੇ ਗੁਰੂਆਂ ਨੇ ਘਾਲਣਾ ਘਾਲਦੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੈ ਉਥੇ ਹੀ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਸਾਨੂੰ ਇਥੇ ਤੱਕ ਪਹੁੰਚਾਇਆ ਹੈ।

ਸੰਗਤਾਂ ਦੇ ਕਿਹਾ ਕਿ ਅਸੀਂ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਥੇ ਤੱਕ ਪਹੁੰਚਾਇਆ ਗੁਰੂ ਰਵਿਦਾਸ ਮਹਾਰਾਜਾ ਜੀ ਦੇ ਪੂਰਨਿਆਂ ਤੇ ਚੱਲਣ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣਾ ਚੰਗੇ ਸ਼ਖ਼ਸਾਂ ਦੇਣ ਚੰਗੀ ਸਾਨੂੰ ਨਸ਼ਿਆਂ ਤੋਂ ਵੀ ਦੂਰ ਰੱਖਣ ਚਾਹੀਦਾ ਹੈ ਕੇਂਦਰ ਸਰਕਾਰ ਨੇ ਜੋ ਸਾਡੇ ਕਿਸਾਨ ਵੀਰ ਤੇ ਕਾਲੇ ਕਾਨੂੰਨ ਥਾਪੇ ਗਏ ਹਨ ਤੇ ਝੂਠੇ ਪਰਚੇ ਕੀਤੇ ਗਏ ਹਨ ਰੱਦ ਕੀਤੇ ਜਾਣ ਤੇ ਨਾਲ ਹੀ ਸਾਡੇ ਕਿਸਾਨ ਵੀਰਾਂ ਤੇ ਕਾਲੇ ਕਾਨੂੰਨ ਥੋਪੇ ਹਨ ਉਹ ਵਾਪਸ ਲਏ ਜਾਣ।

 

Related Articles

Leave a Reply

Your email address will not be published. Required fields are marked *

Back to top button