
ਜੰਡਿਆਲਾ ਗੁਰੂ 8 ਅਕਤੂਬਰ (ਦਵਿੰਦਰ ਸਿੰਘ ਸਹੋਤਾ) : ਅੱਜ ਤੇਜ ਰੈਸਟੋਰੈਂਟ ਵਿਖੇ ਜੰਡਿਆਲਾ ਗੁਰੂ ਦੇ ਪੱਤਰਕਾਰਾਂ ਵੀਰਾਂ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਪੁਹੰਚੇ ਪ੍ਰੈਸ ਫੀਲਡ ਐਸੋਸੀਏਸ਼ਨ ਦੇ ਚੇਅਰਮੈਨ ਹਰਪ੍ਰੀਤ ਸਿੰਘ ਸਿੰਦਬਾਜ ਤਰਨਤਾਰਨ ਨੇ ਸਿਰਕਤ ਕੀਤੀ ਅਤੇ ਹੋਰ ਵੀ ਬਹੁਤ ਸਾਰੇ ਅਹੁਦੇਦਾਰਾਂ ਤੇ ਪੱਤਰਕਾਰ ਵੀਰ ਵੀ ਪੁਹੰਚੇ ਗੱਲਬਾਤ ਕਰਦਿਆਂ ਸਿੰਦਬਾਜ ਜੀ ਨੇ ਸਾਰੇ ਪੁਹੰਚੇ ਹੋਏ ਵੀਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਪ੍ਰੈਸ ਫੀਲਡ ਐਸੋਸੀਏਸ਼ਨ ਦੇ ਬਾਰੇ ਪੱਤਰਕਾਰਾਂ ਨੂੰ ਜਾਣੂ ਕਰਵਾਇਆ ਉਥੇ ਹੀ ਸਰਬ ਸੰਮਤੀ ਨਾਲ ਸ.ਕੰਵਲਜੀਤ ਸਿੰਘ ਲਾਡੀ ਜੰਡਿਆਲਾ ਗੁਰੂ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਅਤੇ ਸਾਰੇ ਪੱਤਰਕਾਰਾਂ ਵੀਰਾਂ ਨੇ ਸ.ਕੰਵਲਜੀਤ ਸਿੰਘ ਲਾਡੀ ਜੀ ਨੂੰ ਵਧਾਈ ਦਿੱਤੀ
ਅਤੇ ਸਾਰੇ ਪੱਤਰਕਾਰ ਵੀਰਾਂ ਨੇ ਆਖਿਆ ਕੀ ਅਸੀਂ ਸਾਰੇ ਰਾਤ ਦਿਨ ਮਿਹਨਤ ਕਰਕੇ ਇਸ ਐਸੋਸੀਏਸ਼ਨ ਨੂੰ ਬਹੁਤ ਅੱਗੇ ਲੈਕੇ ਜਾਵਾਂ ਗੇ ਹਰਪ੍ਰੀਤ ਸਿੰਘ ਸਿੰਦਬਾਜ ਜੀ ਵਲੋ ਪ੍ਰੈਸ ਫੀਲਡ ਐਸੋਸੀਏਸ਼ਨ ਦਾ ਸ. ਕੰਵਲਜੀਤ ਸਿੰਘ ਲਾਡੀ ਜੀ ਨੂੰ ਸਿਰੋਪਾ ਪਾ ਕੇ ਇਕਾਈ ਜੰਡਿਆਲਾ ਗੂਰੂ ਦਾ ਪ੍ਰਧਾਨ ਲਾਇਆ ਗਿਆ ਪਹੁੰਚੇ ਪੱਤਰਕਾਰ ਵੀਰ ਜੋਗਿੰਦਰ ਸਿੰਘ ਭੀਲੋਵਾਲ ਰਣਜੀਤ ਸਿੰਘ ਸੋਨੀ ਦਵਿੰਦਰ ਸਿੰਘ ਸਹੋਤਾ ਆਦਿ ਹਾਜਰ ਸਨ ।













