Uncategorized

ਹਲਕਾ ਜੰਡਿਆਲਾ ਗੁਰੂ ਦੇ ਪੈਦੇਂ ਪਿੰਡ ਦੇਵੀਦਾਸ ਪੁਰ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ

ਜੰਡਿਆਲਾ ਗੁਰੂ 06 ਅਪ੍ਰੈਲ (ਦਵਿੰਦਰ ਸਿੰਘ ਸਹੋਤਾ ) : ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਪਿੰਡ ਦੇਵੀਦਾਸਪੁਰਾ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜ ਪਿਆਰੇ ਸਾਹਿਬਾਨ ਸਰੀ ਅਕਾਲ ਤਖਤ ਸਾਹਿਬ ਸਰੀ ਅੰਮਿ੍ਤਸਰ ਸਾਹਿਬ ਤੋਂ ਪਹੁੰਚ ਰਹੇ ਹਨ ਇਸ ਸਮਾਗਮ ਵਿੱਚ ਸ੍.ਹਰਪਰੀਤ ਸਿੰਘ ਵਡਾਲਾ ਜੌਹਲ ਪ੍ਚਾਰਕ ਗੁਰਦੁਆਰਾ ਸਰੀ ਮੰਜੀ ਸਾਹਿਬ ਦੀਵਾਨ ਹਾਲ ਸਰੀ ਅੰਮਿ੍ਤਸਰ ਸ੍.ਜਸਪਾਲ ਸਿੰਘ ਜੋਧੇ ਪ੍ਚਾਰਕ ਸਰੀ ਬਾਬਾ ਬਕਾਲਾ ਸਾਹਿਬ ਸ੍.ਇੰਦਰ ਜੀਤ ਸਿੰਘ ਸਰਕਲ ਬਾਬਾ ਬਕਾਲਾ ਸਾਹਿਬ ਪ੍ਚਾਰਕ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਜਥੇਦਾਰ ਭਾਈ ਮਹਿੰਗਾ ਸਿੰਘ ਮੱਖਣਵਿੰਡੀ ਕਵੀਸ਼ਰੀ ਜਥਾ ਪਹੁੰਚ ਰਹੇ ਹਨ।

ਸਮੂਹ ਸੰਗਤਾਂ ਨੂੰ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ ਲਈ ਨਿਮਰਤਾ ਸਹਿਤ ਦੋਵੇਂ ਹੱਥ ਜੋੜ ਕੇ ਬੇਨਤੀ ਧੰਨਵਾਦ ਸਹਿਤ ਭਾਈ ਗੁਰਪਰੀਤ ਸਿੰਘ ਆਮ ਆਦਮੀ ਪਾਰਟੀ ਦੇ ਕੋਡੀਨੈਟਰ ਸ, ਹਰਵਿੰਦਰ ਸਿੰਘ ਫੋਜੀ ਡਾ ਸਿਮਰਨਪ੍ਰੀਤ ਸਿੰਘ ਦੇਵੀਦਾਸਪੁਰਾ ਪ੍ਚਾਰਕ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਕਲ ਰਾਣਾ ਕਾਲਾ ਜੰਡਿਆਲਾ ਗੁਰੂ ਗੁਰਦੁਆਰਾ ਸਿੰਘ ਸਭਾ ਸਮੂਹ ਕਮੇਟੀ ਅਤੇ ਨਗਰ ਨਿਵਾਸੀ ਪਿੰਡ ਦੇਵੀਦਾਸਪੁਰਾ ਗੁਰੂ ਦੇ ਲੰਗਰ ਅਤੁੱਟ ਵਰਤਾਇਆ ਗਿਆ।

Related Articles

Leave a Reply

Your email address will not be published. Required fields are marked *

Back to top button