ताज़ा खबरपंजाब

ਸਕੂਟਰ ਮਾਰਕਿਟ ਵਲੋਂ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ

ਜਲੰਧਰ, 13 ਜਨਵਰੀ (ਕਬੀਰ ਸੌਂਧੀ) : ਲੋਹੜੀ ਦਾ ਪਵਿੱਤਰ ਤਿਉਹਾਰ ਜਲੰਧਰ ਟੂ ਵੀਲਰਜ ਐਸੋਸੀਏਸ਼ਨ ਵਲੋਂ ਆਪਣੇ ਸਾਰੇ ਮੈਂਬਰਾਂ ਵਲੋਂ ਬੜੀ ਸਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਇਸ ਮੋਕੇ ਐਸੋਸੀਏਸ਼ਨ ਵਲੋਂ ਪਹਿਲਾਂ ਅਗਨੀ ਜਲਾਈ ਗਈ,ਇਸ ਮੋਕੇ ਸਮੂਚੇ ਮੈਂਬਰਾਂ ਲਈ ਪਕੇੜੇ,ਕੋਫੀ,ਮੂੰਗਫਲੀ, ਰੇਵੜੀਆਂ ਤੇ ਗਚਕ ਦਾ ਖਾਸ ਇੰਤਿਜਾਮ ਕੀਤਾ ਗਿਆ ਸੀ।

ਇਸ ਮੋਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ,ਕਮਲ ਮੋਹਨ ਚੋਹਾਨ,ਤੇ ਹਰਪ੍ਰੀਤ ਸਿੰਘ ਨੀਟੂ ਨੇ ਸਮੂਚੇ ਮੈਂਬਰਾਂ ਨੂੰ ਵਧਾਈ ਦਿਤੀ। ਅਤੇ ਉਹਨਾਂ ਦੇ ਉਜਵਲ ਭਵਿਖ ਦੀ ਕਾਮਨਾ ਵੀ ਕੀਤੀ ਗਈ। ਇਸ ਮੋਕੇ ਤੇ ਵਿਸ਼ੇਸ ਤੋਰ ਤੇ ਪਹੁੰਚੇ ਥਾਣਾ ਡਵੀਜਨ ਨੰਬਰ 4 ਦੇ sho ਮੁਕੇਸ ਕੁਮਾਰ ਨੇ ਵੀ ਲੋਹੜੀ ਦੀਆਂ ਸੁਭ ਕਾਮਨਾਵਾ ਦਿਤੀਆ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂੰ,ਅਮਨਦੀਪ ਸਿੰਘ ਟਿੰਕੂ,ਹੰਸਰਾਜ ਅਮਲੇਸ,ਆਤਮ ਪ੍ਰਕਾਸ਼,ਰਾਜਿੰਦਰ ਕੁਮਾਰ ਕੁਕੂ,ਰਾਜੀਵ ਗੋਰਾ,ਬੋਬੀ ਬਹਿਲ,ਵਿਸਾਲ ਕਾਲੜਾ,ਨਰੇਸ ਕਾਲੜਾ,ਹਰਨੇਕ ਸਿੰਘ ਨੇਕੀ,ਰੋਹਿਤ ਕਾਲੜਾ,ਮਨਪ੍ਰੀਤ ਸਿੰਘ ਬਿੰਦਰਾ,ਰਵਿੰਦਰ ਸਿੰਘ ਦਾਰਾ,ਗੁਰਵਿੰਦਰ ਸਿੰਘ ਮਕੜ,ਪਰਮੋਦ ਸਿਕਾ,ਸੰਜੀਵ ਕੁਮਾਰ,ਜੋਗਿੰਦਰ ਸਿਕਾ,ਮਨਮਿੰਦਰ ਭਾਟੀਆ,ਪੂਰਨ ਕੁਮਾਰ ਰਾਹੁਲ,ਪੰਕਜ ਸਿਕਾ,ਗੁਰਵਿੰਦਰਪਾਲ ਸਿੰਘ ਰਾਜੂ,ਦਵਿੰਦਰ ਪਿੰਕੀ,ਸਾਗਰ,ਕਰਨੈਲ ਮਾਹੀ,ਜਸਵਿੰਦਰ ਸਿੰਘ ਬਵੇਜਾ,ਅਰਵਿੰਦ ਕੁਮਾਰ,ਵੀਸੂ ਭਾਟੀਆ,ਸੁਰੇਸ ਕੁਮਾਰ ਸਾਲੂ,ਜਤਿੰਦਰ ਮਲਹੋਤਰਾ,ਲੁਭਾਅ ਰਾਮ ਥਾਪਰ ਆਦਿ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button