ताज़ा खबरपंजाब

ਪ੍ਰੈਸ ਇਕੱਤਰਤਾ ਜੰਡਿਆਲਾ ਗੁਰੂ ਦਾ ਨਾਮ ਬਦਲ ਕੇ ਰੱਖਿਆ ਪ੍ਰੈਸ ਕੱਲਬ ਜੰਡਿਆਲਾ ਗੁਰੂ

ਜੰਡਿਆਲਾ ਗੁਰੂ 18 ਦਸੰਬਰ ( ਦਵਿੰਦਰ ਸਿੰਘ ਸੋਹਤਾ) : ਅੱਜ ਜੰਡਿਆਲਾ ਗੁਰੂ ਵਿਖੇ ਸ਼ੇਟ ਸੋਲਜਰ ਸਕੂਲ ਵਿਚ ਪੱਤਰਕਾਰਾਂ ਵੀਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਸਾਰੇ ਪੱਤਰਕਾਰਾਂ ਵੀਰਾਂ ਨੇ ਆਪੋ ਆਪਣੇ ਸੁਝਾਅ ਦੱਸੇ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਪ੍ਰੈਸ ਕਲੱਬ ਦੀ ਪ੍ਰਧਾਨਗੀ ਚੋਣਾਂ ਰਹੀ ਕੀਤੀ ਜਾਵੇ ਗੀ ਅਤੇ ਸਾਰੇ ਪੱਤਰਕਾਰ ਇਸ ਗੱਲ ਲਈ ਸਹਿਮਤੀ ਕੀਤੀ ਅਤੇ ਸਾਰੇ ਨੇ ਇਕ ਮੁੱਠ ਹੋਣ ਦਾ ਵਿਸ਼ਵਾਸ ਦਿਵਾਇਆ। ਸਾਰੇ ਪੱਤਰਕਾਰ ਵੀਰਾਂ ਨੇ ਪਰਚੀਆਂ ਪਾਕੇ ਸ. ਭੁਪਿੰਦਰ ਸਿੰਘ ਸਿੱਧੂ ਜੀ ਨੂੰ ਫਿਲਹਾਲ ਇਹ ਜੁਮੇਵਾਰੀ ਸੋਪੀ ਅਤੇ ਅੱਜ ਤੋਂ ਬਾਅਦ ਇਸ ਕਲੱਬ ਦਾ ਨਾਮ ਪ੍ਰੈੱਸ ਕਲੱਬ ਜੰਡਿਆਲਾ ਗੁਰੂ ਰੱਖਿਆ ਗਿਆ।

ਇਸ ਮੌਕੇ ਪੱਤਰਕਾਰ ਸ.ਭੁਪਿੰਦਰ ਸਿੰਘ ਸਿੱਧੂ ਲਖਬੀਰ ਸਿੰਘ ਗਿੱਲ ਕੰਵਲਜੀਤ ਸਿੰਘ ਲਾਡੀ ਸੁਖਜਿੰਦਰ ਸਿੰਘ ਸਿਮਰਤਪਾਲ ਸਿੰਘ ਬੇਦੀ ਦਨੇਸ਼ ਬਜਾਜ ਜਗਤਾਰ ਸਿੰਘ ਮਨਜੀਤ ਸਿੰਘ ਪੀਟਰ ਸਾਬ ਮੇਜਰ ਸਿੰਘ ਗੁਪਾਲ ਸਿੰਘ ਮਨਜੋਤਰਾ ਦਵਿੰਦਰ ਸਿੰਘ ਸੋਹਤਾ ਆਦਿ ਹਾਜਰ ਸਨ ।

Related Articles

Leave a Reply

Your email address will not be published. Required fields are marked *

Back to top button