
ਸ਼੍ਰੀਨਗਰ, 30 ਮਾਰਚ (ਨਿਊਜ਼ 24 ਪੰਜਾਬ) :- ਸ਼੍ਰੀਨਗਰ ਦੇ ਰੈਨਾਵਾੜੀ ਇਲਾਕੇ ‘ਚ ਮੁੱਠਭੇੜ ਸ਼ੁਰੂ ਹੋਈ ਸੀ। ਪੁਲਿਸ ਅਤੇ ਸੀ.ਆਰ.ਪੀ.ਐਫ. ਵਲੋਂ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ । ਜ਼ਿਕਰਯੋਗ ਸ਼੍ਰੀਨਗਰ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਹਥਿਆਰ ਅਤੇ ਗੋਲਾ ਬਾਰੂਦ ਸਮੇਤ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ। ਮਾਰਿਆ ਗਿਆ ਅੱਤਵਾਦੀ (ਰਈਸ ਅਹਿਮਦ ਭੱਟ) ਪਹਿਲਾਂ ਇਕ ਪੱਤਰਕਾਰ ਸੀ।