ताज़ा खबरपंजाब

ਜਦੋ ਕਾਂਗਰਸ ਦੀ ਪੰਜਾਬ, ਚ ਸਰਕਾਰ ਸੀ ਉਸ ਟਾਈਮ ਗਰੀਬ ਪਰਿਵਾਰਾਂ ਨੂੰ 30 ਕਿਲੋ ਨਾਲ ਕਣਕ ਮਿਲਦੀ ਸੀ ਹੁਣ 5 ਕਿਲੋ ਕਣਕ ਮਿਲਦੀ : ਡੈਨੀ ਬੰਡਾਲਾ

ਆਉਣ ਵਾਲੀਆਂ 2027 ਚੋਣਾਂ, ਚ ਕਾਂਗਰਸ ਪਾਰਟੀ ਜਿੱਤ ਪ੍ਰਪਾਤ ਹੋਵੇਗੀ : ਚੈਅਰਮੈਨ ਹਰਜਿੰਦਰ ਸਿੰਘ ਰਾਏਪੁਰ

ਜੰਡਿਆਲਾ ਗੁਰੂ, 27 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਹਲਕਾ ਜੰਡਿਆਲਾ ਗੁਰੂ ਤੋ ਸਾਬਕਾ ਕਾਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਪੰਜਾਬ ਵਿੱਚ ਛੇਵਾਂ ਦਰਿਆਂ ਨਸਿਆਂ ਚੱਲ ਰਿਹਾ ਦਿਨ ਬੇ ਦਿਨ ਮਾਂ ਦੇ ਪੁੱਤ ਨੋਜਵਾਨ ਨਸੇ ਕਰਕੇ ਕੀਮਤੀ ਜਾਨਾਂ ਖਤਮ ਹੋ ਰਿਹਾ ਹੈ,ਇਸ ਮੋਕੇ, ਤੇ ਸੰਬੋਧਨ ਕਰਦਿਆਂ ਹੋਏ ਡੈਨੀ ਬੰਡਾਲਾ ਨੇ ਕਿਹਾ ਕਿ ਜਦੋ ਕਾਂਗਰਸ ਪਾਰਟੀ ਸੱਤਾ ਸੀ ਗਰੀਬ ਪਰਿਵਾਰਾਂ ਕਣਕ 30 ਕਿਲੋ ਦੇ ਹਿਸਾਬ ਨਾਲ ਮਿਲਦੀ ਸੀ ਉਸ ਲੋਕ ਆਪਣੇ ਸਾਈਕਲਾ ਜਾ ਮੋਟਰਸਾਈਕਲਾ ਕਣਕ ਆਪਣੇ ਘਰ ਖੜ੍ਰਦੇ ਸੀ,

ਹੁਣ ਦੀ ਲੋਕਾਂ ਨੂੰ ਹੱਥ ਵਿੱਚ 5 ਕਿਲੋ ਫੜਕੇ ਲਾਈ ਜਾਦੇ ਨੇ ਇਹ ਹਾਲ ਹੋ ਗਈਆਂ ਸਰਕਾਰ ਦਾ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅਤੇ ਚੈਅਰਮੈਨ ਹਰਜਿੰਦਰ ਸਿੰਘ ਰਾਏਪੁਰ ਨੇ ਸਾਝਾਂ ਬਿਆਨ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ 2027 ਚੋਣਾਂ ਕਾਂਗਰਸ ਪਾਰਟੀ ਦੀ ਪੰਜਾਬ, ਚ ਸਰਕਾਰ ਬਣੇਗੀ ਇਸ ਮੋਕੇ, ਤੇ ਨਾਲ ਸੰਤੋਖ ਸਿੰਘ ਸੋਖਾ ਗਹਿਰੀ ਮੰਡੀ ਚੈਅਰਮੈਨ ਹਰਜਿੰਦਰ ਸਿੰਘ ਰਾਏਪੁਰ ਨੰਬਰਦਾਰ ਸੁਖਦੇਵ ਸਿੰਘ ਮਿੱਟੂ ਠੱਠੀਆਂ ਪ੍ਰਧਾਨ ਬੀਬੀ ਹਰਪਾਲ ਕੋਰ ਗਹਿਰੀ ਮੰਡੀ ਪ੍ਰਧਾਨ ਰਜਵਿੰਦਰ ਕੋਰ ਬੱਬੂ ਗਹਿਰੀ ਮੰਡੀ ਸਾਬਕਾ ਮੈਬਰ ਰਾਜ ਅਮਰਜੀਤ ਸਿੰਘ ਕਨੇਡੀ ਗਹਿਰੀ ਮੰਡੀ ਸੀਨੀਅਰ ਆਗੂ ਹਰਭਜਨ ਸਿੰਘ ਗੱਗੂ ਖੈਲਹਿਰਾ ਸਾਬਕਾ ਮੈਬਰ ਲਖਵਿੰਦਰ ਸਿੰਘ ਲੱਖਾ ਗਹਿਰੀ ਮੰਡੀ ਵਿਰਸਾ ਸਿੰਘ ਜੋਹਲ ਬਲਕਾਰ ਸਿੰਘ ਕਾਕਾ ਅਕਾਲਗੜ੍ਰ ਢੱਪਈਆ ਹੋਰ ਆਦਿ ਹਾਜਰ ਸਨ i

Related Articles

Leave a Reply

Your email address will not be published. Required fields are marked *

Back to top button