खेलताज़ा खबरपंजाब

ਹਰਜਿੰਦਰ ਟੌਂਗ ਵੱਲੋਂ ਹਾਕੀ ਖਿਡਾਰੀ ਸੁੁਖਜੀਤ ਸਿੰਘ ਦਾ ਕੀਤਾ ਸਨਮਾਨ

ਬਾਬਾ ਬਕਾਲਾ ਬਕਾਲਾ ਸਾਹਿਬ 13 ਅਗਸਤ (ਸੁਖਵਿੰਦਰ ਬਾਵਾ) : ਬਾਬਾ ਬਕਾਲਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਭਰਾਂ ਹਰਜਿੰਦਰ ਸਿੰਘ ਟੋਂਗ ਵੱਲੋ ਅੱਜ ਹਾਕੀ ਖਿਡਾਰੀ ਸੁਖਜੀਤ ਸਿੰਘ ਨੂੰ ਪਿੰਡ ਖਲਚੀਆਂ ਵਿਖੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਉਹਨ੍ਹਾਂ ਦੇ ਨਾਲ ਬਲਾਕ ਪ੍ਰਧਾਨ ਫਲਵਿੰਦਰ ਸਿੰਘ ਸੋਨੀ ਚੀਮਾ ਯੂਥ ਵਿੰਗ ਪ੍ਰਧਾਨ ਰਾਜ ਕੁਮਾਰ ਬਾਵਾ, ਨਵਜੋਤ ਸਿੰਘ ਅਵਤਾਰ ਜਿਊਰਜ ਦਵਿੰਦਰ ਚੀਮਾ, ਬਲਵਿੰਦਰ ਚੀਮਾ ਬਲਜੀਤ ਸਿੰਘ, ਹਰਪ੍ਰੀਤ ਪਾਲ ਸਿੰਘ ਹਾਜ਼ਿਰ ਸਨ।

Show More

Related Articles

Leave a Reply

Your email address will not be published. Required fields are marked *

Back to top button