ताज़ा खबरपंजाब

ਸਮੂਹ ਪੰਚਾਇਤ ਮੈਬਰਾਂ ਵਲੋਂ ਪਿੰਡ ਗੁਨੋਵਾਲ ਦੀਆਂ ਮੁੱਖ ਮੰਗਾਂ ਲੈਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਉ ਨੂੰ ਦੀਤਾ ਮੰਗ ਪੱਤਰ।

ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦਾ ਹਰਭਜਨ ਸਿੰਘ ਈ ਟੀ ਉ ਨੇ ਕੀਤਾ ਵਾਧਾ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ/ਦਵਿੰਦਰ ਸਿੰਘ ਸਹੋਤ) : ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਗੁਨੋਵਾਲ ਦੇ ਸਰਪੰਚ ਤੇ ਮੈਬਰਾਂ ਵੱਲੋਂ ਪਿੰਡ ਦੀਆਂ ਮੁੱਖ ਮੰਗਾਂ ਹਰਭਜਨ ਸਿੰਘ ਈ ਟੀ ਉ ਨੂੰ ਦੱਸੀਆਂ ਜਿਨ੍ਹਾਂ ਵਿਚੋਂ ਗਰਾਉਂਡ ਤੇ ਜਿੰਮ ਦੇ ਸਮਾਨ ਨੂੰ ਲੈ ਕੇ ਤੇ ਸਬ ਤੋ ਵੱਡੀ ਮੰਗ ਨਹਿਰ ਦੇ ਪੁਲ ਨੂੰ ਚੌੜਾ ਕਰਨ ਤੇ ਗਰਾਉਂਡ ਦੇ ਨਾਲ ਨਾਲ ਟ੍ਰੈਕ ਬਣਾਉਣ ਨੂੰ ਲੈ ਕੇ ਆਪਣੀ ਆ ਮੰਗਾਂ ਕੈਬਨਿਟ ਮੰਤਰੀ ਨੂੰ ਦੱਸੀਆਂ ਗਈਆ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇ ਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਵਾਨੀ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਵਾਸਤੇ ਪਿੰਡ ਪਿੰਡ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚੋ ਕੱਢ ਕੇ ਖੇਡਾਂ ਵੱਲ ਉਤਸਾਹਿਤ ਕੀਤਾ ਜਾਵੇ ।

ਇਸ ਲਈ ਪਿੰਡਾਂ ਵਿਚ ਜਿੱਮਾ ਦਾ ਸਮਾਨ ਦੀਤਾ ਜਾ ਰਿਹਾ ਹੈ ਜੋ ਪਿੰਡਾ ਵਾਲਿਆਂ ਨੇ ਮੰਗਾਂ ਸਾਨੂੰ ਦੱਸੀਆਂ ਹਨ ਉਨ੍ਹਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ।ਇਸ ਮੋਕੇ ਬੀ ਡੀ ਪੀ ਉ ਮਲਕੀਤ ਸਿੰਘ ਭੱਟੀ ਮੈਡਮ ਸੁਨੈਣਾ ਰੰਧਾਵਾ ਸਾਬਕਾ ਸਰਪੰਚ ਬਲਬੀਰ ਸਿੰਘ ਮੋਜੂਦਾ ਸਰਪੰਚ ਚਰਨਜੀਤ ਕੌਰ ਪਤਨੀ ਲਖਬੀਰ ਸਿੰਘ ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਆਗੂ ਮੈਂਬਰ ਸੁਖਜਿੰਦਰ ਸਿੰਘ ਮੈਂਬਰ ਗੁਰਿੰਦਰਪਾਲ ਸਿੰਘ ਮੈਂਬਰ ਵਸਣ ਸਿੰਘ ਪਰਲਾਧ ਸਿੰਘ ਅਮਰਦੀਪ ਸਿੰਘ ਬਲਜੀਤ ਸਿੰਘ ਤੇ ਪਿੰਡ ਵਾਸੀ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button