ਪੰਜਾਬ/ ਪਟਿਆਲਾ 12 ਮਈ (ਨਿਊਜ਼ 24 ਪੰਜਾਬ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਿਟੀ, ਪਟਿਆਲਾ ਕੈਂਪਸ ਦੀ ਪਹਿਲੇ ਪੜਾਅ ਦੀ ਉਸਾਰੀ ਲਈ ਮਨਜ਼ੂਰ ਕੀਤੀ 60 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਉਨ੍ਹਾਂ ਲੋਕ ਨਿਰਮਾਣ ਤੇ ਖੇਡ ਵਿਭਾਗ ਨੂੰ ਪ੍ਰਾਜੈਕਟ ਦੇ ਪਹਿਲਾ ਮੁਕੰਮਲ ਕਰਨ ਲਈ ਹੋਰ ਤਾਲਮੇਲ ਬਿਠਾਉਣ ਲਈ ਵੀ ਆਖਿਆ।
Post Views: 51
Back to top button