ताज़ा खबरपंजाब

ਧਨਵੰਤਰੀ ਮਹਾਰਾਜ ਜੀ ਦਾ 95ਵਾਂ ਸਾਲਾਨਾ ਆਗਮਨ ਦਿਵਸ ਮਨਾਇਆ

ਬਾਬਾ ਬਕਾਲਾ ਸਾਹਿਬ 29 ਅਕਤੂਬਰ (ਸੁਖਵਿੰਦਰ ਬਾਵਾ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੋਮਣੀ ਪੰਜਾਬੀ ਵੈਦ ਮੰਡਲ ਪੰਜਾਬ (ਰਜਿਸਟਰ)ਨੇ ਅੰਮ੍ਰਿਤਸਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਭਗਵਾਨ ਸ਼੍ਰੀ ਧਨਵੰਤਰੀ ਜੀ ਦੇ ਸ੍ਰਿਸ਼ਟੀ ਉਪਰ ਪਰੋਪਕਾਰ ਦਾ ਵਰਨਣ ਕੀਤਾ ਗਿਆ, ਆਯੂਰਵੈਦਿਕ ਔਸ਼ਧੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ, ਸ੍ਰੋਮਣੀ ਪੰਜਾਬੀ ਵੈਦ ਮੰਡਲ ਪੰਜਾਬ ਅੰਮ੍ਰਿਤਸਰ ਸਨ।

1930 ਤੋ ਨਿਰੰਤਰ ਧੰਨਵੰਤਰੀ ਦਾ ਆਗਮਨ ਦਿਵਸ ਮਨਾਉਦਾਆ ਰਿਹਾ ਹੈ, ਮੰਡਲ ਵੱਲੋਂ ਇਹ ਪ੍ਰੋਗਰਾਮ ਹਰ ਸਾਲ ਦੀਵਾਲੀ ਤੋ ਬਾਅਦ ਮਿਥੇ ਸਮੇਂ ਅਨੁਸਾਰ ਮਨਾਇਆ ਜਾਂਦਾ ਹੈ , ਇਸ ਸਮਾਗਮ ਵਿੱਚ ਆਏ ਹੋਏ ਸਾਰੇ ਵਿਦਵਾਨਾਂ ਅਤੇ ਵੈਦ ਸੱਜਣਾ ਦਾ ਧੰਨਵਾਦ ਕੀਤਾ, ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ, ਇਸ ਮੌਕੇ ਸਰਪ੍ਰਸਤ ਬਾਬਾ ਰਾਮ ਸਿੰਘ, ਬਾਬਾ ਗੁਰਦਿਆਲ ਸਿੰਘ, ਵੈਦ ਮਨਜੀਤ ਸਿੰਘ, ਪ੍ਰਧਾਨ ਵੈਦ ਗੁਰਮੀਤ ਸਿੰਘ, ਵੈਦ ਰਣਜੀਤ ਸਿੰਘ ਬਾਵਾ ਖਿਲਚੀਆਂ ਜਨਰਲ ਸਕੱਤਰ, ਸੁਖਚੈਨ ਸਿੰਘ, ਬੂਟਾ ਸਿੰਘ, ਅਮਨਦੀਪ ਸਿੰਘ, ਬਿੱਕਰ ਸਿੰਘ, ਜਨਕ ਰਾਜ ਸ਼ਰਮਾ, ਫ਼ਕੀਰ ਚੰਦ, ਜਸਬੀਰ ਸਿੰਘ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button