अंतरराष्ट्रीयताज़ा खबरपंजाब

ਜੈਨ ਸਭਾ ਨਵੀਂ ਬਸਤੀ ਵਿੱਚ ਵੈਕਸੀਨ ਦੀਆਂ 258 ਯੂਨਿਟਾਂ ਲਾਈਆਂ

ਰਾਮਾਂ ਮੰਡੀ (ਬਲਵੀਰ ਬਾਘਾ ਭੀਮ ਚੰਦ ਸੋਕੀ) : ਅੱਜ ਜੈਨ ਸਭਾ ਨਵੀਂ ਬਸਤੀ ਅੰਦਰ ਸ਼ਾਮ ਸੇਵਾ ਸੰਮਤੀ ਵੱਲੋਂ 258 ਯੂਨਿਟਾਂ ਵੈਕਸੀਨ ਦੀਆਂ  ਮਲਾਈਆਂ ਗਈਆਂ। ਅਤੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਵੈਕਸੀਨ ਲਗਵਾਈ। ਸਵਰਗੀ ਚਿੰਟੂ ਸ਼ਰਮਾ ਦੇ ਲੜਕੇ ਸੰਵਏ ਸ਼ਰਮਾ ਅਤੇ ਉਸਦੀ ਪਤਨੀ ਵਿਜੇਸ਼੍ਰੀ ਸ਼ਰਮਾ ਨੂੰ ਸ਼ਾਮ ਸੇਵਾ ਸੰਮਤੀ ਨੇ ਸਨਮਾਨਿਤ ਕੀਤਾ। ਪੁਨੀਤ ਬਾਂਸਲ, ਸਟਾਫ ਅਲਕਾ ਐਸ ਐਮ ਓ ਐਮ ਡੀ ਐਮ, ਵਕੀਲ ਸਿੰਘ, ਮੋਹਿਤ ਧੂੜੀਆ, ਕੇਸਵ ਅਰੋੜਾ, ਬੂਟਾ ਪਾਇਲਟ ਆਦਿ ਦੇ ਸਹਿਯੋਗ ਨਾਲ ਟੀਕਾਕਰਨ ਕੀਤਾ ਗਿਆ। 

Related Articles

Leave a Reply

Your email address will not be published. Required fields are marked *

Back to top button