
ਜੰਡਿਆਲਾ ਗੁਰੂ, 25 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਦੇ ਪਿੰਡ ਦੇਵੀਦਾਸਪੁਰ ਵਿਖੇ ਗੁਰਦਵਾਰਾ ਸ੍ਰੀ ਕਲਗੀਧਰ ਸਿੰਘ ਸਭਾ ਵਿਖੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਤ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸੇਸ ਤੋਰ, ਤੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋ ਪੰਜ ਪਿਆਰੇ ਸਾਹਿਬਾਨ ਪਹੁੰਚੇ ਅਤੇ ਪੰਜ ਪਿਆਰੇ ਵੱਲੋ ਪਿੰਡ ਵਾਸੀਆਂ ਲੋਕਾ ਨੂੰ ਅਤੇ ਬੱਚਿਆਂ ਅੰਮ੍ਰਿਤ ਛੱਕਿਆਂ ਗਿਆ ਅਤੇ ਪਿੰਡ ਵਾਲਿਆਂ ਗੁਰਬਾਣੀ ਨਾਲ ਜੁੜਿਆਂ ਅਤੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਦੇਵੀਦਾਸਪੁਰ ਦੇ ਉੱਦਮ ਸਦਕਾ ਇਹ ਸਾਰਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਇਸ ਮੋਕੇ, ਤੇ ਮੈਬਰ ਸੌ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਅਮਰਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਪੰਜਾਬ ਵਿੱਚ ਛੇਵਾਂ ਦਰਿਆਂ ਚੱਲ ਰਹੇ ਹੈ,
ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਅੰਮ੍ਰਿਤ ਛੱਕ ਕਿ ਗੁਰੂ ਵਾਲੇ ਬਣੋ ਨਸਿਆਂ ਨੂੰ ਤੋ ਦੂਰ ਹੋ ਆਪਣੀ ਜਿੰਦਗੀ ਬਣਾਉ ਅਤੇ ਇਨ੍ਹਾਂ ਨੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋ ਆਏ ਪੰਜ ਪਿਆਰੇ ਨੁੰ ਜੀ ਆਇਆ ਆਖਿਆ ਅਤੇ ਪਿੰਡ ਵਾਸੀਆਂ ਨੁੰ ਗੁਰੂ ਅੰਮ੍ਰਿਤ ਛੱਕਾਉਣ ਤੇ ਧੰਨਵਾਦ ਕੀਤਾ ਗਿਆ ਇਸ ਮੋਕੇ, ਤੇ ਸਿੱਖ ਮਿਮਸ਼ਰੀ ਕਾਲਜ ਲੁਧਿਆਣਾ, ਸਰਕਲ ਰਾਣਾ ਕਾਲਾ,ਜੰਡਿਆਲਾ ਗੁਰੂ ਅਤੇ ਸਾਹਿਬਜਾਜਾ ਫਹਿਰ ਸਿੰਘ ਗੁਰਮਤ ਸੰਗੀਤ ਅਕੈਡਮੀ ਦੇ ਪਿੰਡ ਦੇਵੀਦਾਸਪੁਰ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਦੇਵੀਦਾਸਪੁਰ ਦੇ ਉੱਤਮ ਸਦਕਾ ਗੁਰਦਵਾਰਾ ਸ੍ਰੀ ਕਲਗੀਧਰ ਸਿੰਘ ਸਭਾ ਦੇਵੀਦਾਸਪੁਰ ਵੱਲੋ ਅਤੇ ਸੰਗਤਾਂ ਦੇ ਸਹਿਯੋਗ ਵੱਲੋਂ ਮਹਾਨ ਅੰਮ੍ਰਿਤ ਸੰਚਾਰ ਪ੍ਰਬੰਧ ਕੀਤਾ ਗਿਆ ਅਤੇ ਇਸ ਮੋਕੇ, ਤੇ ਜਿਨ੍ਹਾਂ ਗੁਰੂ ਸਾਹਿਬ ਹਾਜਰੀ ਲੱਗਣ ਵਾਲਿਆਂ, ਚ ਭਾਈ ਗੁਰਮੁੱਖ ਸਿੰਘ ਪ੍ਰਚਾਰਕ ਸੈਦੋਲੇਹਲ ਭਾਈ ਹਰਪ੍ਰੀਤ ਸਿੰਘ ਵਡਾਲਾ ਜੋਹਲ
ਬਾਬਾ ਜਥੇਦਾਰ ਮੇਜਰ ਸਿੰਘ ਸੋਢੀ ਮੁਖੀ ਸ੍ਰੀ ਦਸਮੇਸ ਤਰਨਾ ਦਲ ਪੰਜਾਬ,ਭਾਈ ਮਹਿੰਗਾ ਸਿੰਘ ਮੱਖਣਵਿੱਡੀ ਗ੍ਰੰਥੀ ਗੁਰਪ੍ਰੀਤ ਸਿੰਘ ਦੇਵੀਦਾਸਪੁਰ ਸਵਾਰਗਵਾਸੀ ਸਰਪੰਚ ਹਰਪਾਲ ਸਿੰਘ ਦੇ ਲੜਕੇਸੇਵਾਦਾਰ ਸਗਨਦੀਪ ਸਿੰਘ ਦੇਵੀਦਾਸਪੁਰ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ ਹਰਜੀਤ ਸਿੰਘ ਫੋਜੀ ਮੈਬਰ ਸੰਦੀਪ ਸਿੰਘ ਗੱਪੂ ਦੇਵੀਦਾਸਪੁਰ ਹਰਸਿਮਰਜੋਤ ਸਿੰਘ ਸੁਖਦੇਵ ਸਿੰਘ ਬਲਜੀਤ ਕੋਰ ਹਰਵਿੰਦਰ ਸਿੰਘ ਫੋਜੀ ਲਾਲ ਸਿੰਘ ਮਹਿੰਗਾ ਸਿੰਘ ਮੱਖਣਵਿੰਡੀ ਭੁਪਿੰਦਰ ਸਿੰਘ ਡਾਕਟਰ ਦਲਬੀਰ ਸਿੰਘ ਅਮਰੀਕ ਸਿੰਘ ਸੋਢੀ ਜਗਜੀਤ ਸਿੰਘ ਬਲਵਿੰਦਰ ਸਿੰਘ ਜਥੇਦਾਰ ਰਾਮ ਸਿੰਘ ਵਡਾਲਾ ਜੋਹਲ ਹੋਰ ਆਦਿ ਹਾਜਰ ਸਨ ਅਤੇ ਅਖੀਰ ਤੇ ਗੁਰੂ ਦਾ ਅਟੁੱਟ ਲੰਗਰ ਸੰਗਤਾਂ ਨੂੰ ਛਕਾਇਆ ਗਿਆ l