
ਅੰਮ੍ਰਿਤਸਰ, 14 ਸਤੰਬਰ(ਕੰਵਲਜੀਤ ਸਿੰਘ ਲਾਡੀ) : ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਹੀ ਇਮਾਨਦਾਰੀ ਨਾਲ ਸੇਵਾ ਨਿਭਾਉਣ ਵਾਲੇ ਸਿਪਾਹੀਆਂ ਨੂੰ ਪਾਰਟੀ ਵੱਲੋਂ ਬੰਦ ਦਾ ਸਨਮਾਨ ਦਿੱਤਾ ਗਿਆ ਹੈ, ਇਸੇ ਤਹਿਤ ਪ੍ਰੀਕਸ਼ਿਤ ਸ਼ਰਮਾ ਵੱਲੋਂ ਨਿਭਾਈ ਜਾ ਰਹੀ ਸੇਵਾ ਨੂੰ ਦੇਖਦੇ ਹੋਏ ਯੂਥ ਕਾਂਗਰਸ ਹਾਈਕਮਾਨ ਵੱਲੋ ਅੰਮ੍ਰਿਤਸਰ ਯੂਥ ਕਾਂਗਰਸ ਹਲਕਾ ਪੂਰਬੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ,
ਨਵ ਨਿਯੁਕਤ ਹਲਕਾ ਪੂਰਬੀ ਪ੍ਰਧਾਨ ਪ੍ਰੀਕਸਿਤ ਸ਼ਰਮਾ ਨੇ ਯੂਥ ਕਾਂਗਰਸ ਆਲ ਇੰਡੀਆ ਇੰਚਾਰਜ ਕ੍ਰਿਸ਼ਨਾ ਆਲਾਵਾਰੂ, ਆਲ ਇੰਡੀਆ ਪ੍ਰਧਾਨ ਉਦੈ ਬਾਨੂੰ ਚਿੱਬ, ਯੂਥ ਕਾਂਗਰਸ ਪੰਜਾਬ ਇੰਚਾਰਜ ਡਾ ਸਮਰੁਤੀ ਰੰਜਨ ਲੇਂਕਾ, ਪੰਜਾਬ ਪ੍ਰਧਾਨ ਮੌਹਿਤ ਮਹਿੰਦਰਾ ਜੀ,ਆਲ ਇੰਡੀਆ ਸੈਕਟਰੀ ਨਵਜੌਤ ਸਿੰਘ ਸੰਧੂ,ਪੰਜਾਬ ਵਾਈਸ ਪ੍ਰਧਾਨ ਅਰਸਦ ਖਾਨ ,ਪੰਜਾਬ ਜਰਨਲ ਸੈਕਟਰੀ ਸੰਗਠਨ ਇੰਚਾਰਜ ਦੀਪਕ ਖੌਸਲਾ ਜੀ,ਪੰਜਾਬ ਜਰਨਲ ਸੈਕਟਰੀ ਅੰਮ੍ਰਿਤਸਰ ਸ਼ਹਿਰੀ ਇੰਚਾਰਜ ਮਨਪ੍ਰੀਤ ਚੱਢਾ ਜੀ,
ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਰਾਹੁਲ ਕੁਮਾਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੌ ਧੰਨਵਾਦ ਕੀਤਾ ਤੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਹਾਈਕਮਾਡ ਵੱਲੌ ਦਿੱਤੀ ਗਈ ਜਿੰਮੇਵਾਰੀ ਨੂੰ ਹਮੇਸ਼ਾ ਪੂਰੀ ਮਿਹਨਤ ਤਨਦੇਹੀ ਨਾਲ ਨਿਭਾਵਾਂਗਾ, ਪ੍ਰੀਕਸ਼ਿਤ ਸ਼ਰਮਾ ਦੇ ਯੂਥ ਕਾਂਗਰਸ ਅੰਮ੍ਰਿਤਸਰ ਹਲਕਾ ਪੂਰਬੀ ਕਾਰਜਕਾਰੀ ਪ੍ਰਧਾਨ ਲੱਗਣ ਦੀ ਖੁਸ਼ੀ ‘ਚ ਐਮ.ਪੀ ਗੁਰਜੀਤ ਸਿੰਘ ਔਜਲਾ ਤੇ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਰਾਹੁਲ ਕੁਮਾਰ ਵੱਲੌ ਮੂੰਹ ਮਿੱਠਾ ਕਰਵਾਇਆ ਤੇ ਸਿਰੌਪਾਊ ਪਾ ਕੇ ਸਨਮਾਨਿਤ ਕੀਤਾ ਗਿਆ,
ਇਸ ਮੌਕੇ ਕਾਂਗਰਸ ਬਲਾਕ ਪ੍ਰਧਾਨ ਅਰੂਣ ਜੌਸੀ, ਪੰਜਾਬ ਯੂਥ ਬੁਲਾਰਾ ਕਾਂਗਰਸ ਰਵੀ ਮਿਸ਼ਰਾ,ਯੂਥ ਕਾਂਗਰਸ ਜਿਲ੍ਹਾ ਸੈਕਟਰੀ ਰਣਜੀਤ ਸਿੰਘ, ਵਰਕਿੰਗ ਪ੍ਰਧਾਨ ਨੌਰਥ ਪੰਕਜ ਦੇਵਗਨ,ਵਾਈਸ ਪ੍ਰਧਾਨ ਪੱਛਮੀ ਸਿਮਰਨਜੀਤ ਭੈਰੌ, ਬਲਾਕ ਪ੍ਰਧਾਨ ਛੇਹਰਟਾ ਜਸਕਰਨ ਸਿੰਘ, ਕਰਨ ਪੰਡਿਤ, ਰੀਤਿਕ ਸ਼ਰਮਾ, ਖ਼ਾਲਸਾ ਕਾਲਜ ਪ੍ਰਧਾਨ ਸੰਦੀਪ ਸੰਧੂ,ਆਕਾਸਦੀਪ ਸਿੰਘ, ਆਕਾਸ਼ ਸ਼ਰਮਾ, ਸਿਵਮ ਸ਼ਰਮਾ, ਯੂਥ ਆਗੂ ਮਨਪ੍ਰੀਤ ਖ਼ਾਲਸਾ, ਯੂਥ ਆਗੂ ਕਰਨਦੀਪ, ਆਗੂ ਗੌਤਮ ਨਈਅਰ, ਪ੍ਰਭ ਸੰਧੂ ਮੌਜੂਦ ਸਨ।