Uncategorized

ਆਪ ਦੀ ਸੀਨੀਅਰ ਆਗੂ ਬੀਬੀ ਹਰਪਾਲ ਕੋਰ ਗਹਿਰੀ ਮੰਡੀ ਆਪਣੇ ਸਾਥੀਆਂ ਸਮੇਤ ਆਪ ਛੱਡ ਕੇ ਕਾਂਗਰਸ ਵਿੱਚ ਸਾਮਲ

ਜੋ ਵਰਕਰ ਪਾਰਟੀ ਛੱਡ ਕੇ ਸਾਮਲ ਹੋਣਗੇ ਪਾਰਟੀ ਵੱਲੋ ਪੂਰਾ ਮਾਣ ਸਾਨ ਦਿੱਤਾ ਜਾਵੇਗਾ : ਡੈਨੀ ਬੰਡਾਲਾ

ਜੰਡਿਆਲਾ ਗੁਰੂ 21 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਦਾ ਗਹਿਰੀ ਮੰਡੀ ਗਲੀ ਗੁਰੂ ਤੇਗ ਬਹਾਦਰ ਸਕੂਲ ਵਿਖੇ, ਸੰਤੋਖ ਸਿੰਘ ਸੋਖਾ ਦੇ ਗ੍ਰਹਿ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਾਫੀ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ ਜਿਸ ਵਿਸੇਸ ਤੋਰ ਤੇ ਹਲਕਾ ਜੰਡਿਆਲਾ ਗੁਰੂ ਤੋ ਸਾਬਕਾ ਕਾਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਪਹੁੰਚੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਏ ਡੈਨੀ ਬੰਡਾਲਾ ਨੇ ਕਿਹਾ ਕਿ ਜਦੋ ਕਾਂਗਰਸ ਪਾਰਟੀ ਸੱਤਾ ਸੀ ਗਰੀਬ ਪਰਿਵਾਰਾਂ ਕਣਕ 30 ਕਿਲੋ ਦੇ ਹਿਸਾਬ ਨਾਲ ਮਿਲਦੀ ਸੀ ਉਸ ਲੋਕ ਆਪਣੇ ਸਾਈਕਲਾ ਜਾ ਮੋਟਰਸਾਈਕਲਾ ਕਣਕ ਆਪਣੇ ਘਰ ਖੜ੍ਰਦੇ ਸੀ,ਹੁਣ ਦੀ ਲੋਕਾਂ ਨੂੰ ਹੱਥ ਵਿੱਚ 5 ਕਿਲੋ ਫੜਕੇ ਲਾਈ ਜਾਦੇ ਨੇ ਇਹ ਹਾਲ ਹੋ ਗਈਆਂ ਸਰਕਾਰ ਦਾ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਦਿਨ ਬੇ ਦਿਨ ਪਿੰਡਾਂ ਵਿੱਚ ਨਸੇ਼ ਵੇਕ ਰਹਿਆ ਕਈ ਮਾਂ ਦੇ ਪੁੱਤਾਂ ਕੀਮਤੀ ਜਾਂਨਾ ਗਵਾਈਆ ਨੇ, ਇਸ ਮੋਕੇ, ਤੇ ਹਲਕਾ ਜੰਡਿਆਲਾ ਗੁਰੂ ਦੀ ਆਮ ਪਾਰਟੀ ਸੀਨੀਅਰ ਆਗੂ ਬੀਬੀ ਹਰਪਾਲ ਕੋਰ ਗਹਿਰੀ ਮੰਡੀ ਅਤੇ ਆਮ ਪਾਰਟੀ ਦੇ ਵਰਕਰ ਆਮ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਹੋਏ ਇਸ ਮੋਕੇ, ਤੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਜੋ ਪਾਰਟੀ ਛੱਡ ਉਹਨਾਂ ਨੂੰ ਪਾਰਟੀ ਵਿੱਚ ਮਾਣ ਸਾਨ ਪੂਰਾ ਮਿਲੇਗਾ ਅਤੇ ਜੋ ਕਾਂਗਰਸ ਪਾਰਟੀ ਵਿੱਚ ਹੋਏ, ਇਸ ਮੋਕੇ ਤੇ ਨਾਲ ਆਮ ਪਾਰਟੀ ਸੀਨੀਅਰ ਆਗੂ ਬੀਬੀ ਹਰਪਾਲ ਕੋਰ ਗਹਿਰੀ ਮੰਡੀ ਬਾਬਾ ਸੰਤੋਖ ਸਿੰਘ ਸੋਖਾ ਗਹਿਰੀ ਮੰਡੀ ਦਿਲਬਾਗ ਸਿੰਘ ਗਹਿਰੀ ਮੰਡੀ ਅਮਰ ਸਿੰਘ ਅੱਬਾ ਸੇਰਾ ਲੱਬਾ ਬਿੱਲਾ ਸਿੰਘ ਰਾਜ ਕੋਰ ਗਹਿਰੀ ਮੰਡੀ ਕੁਲਵੰਤ ਕੋਰ ਗੋਰਾ ਸਿੰਘ ਛੱਬੋ ਕੋਰ ਜਸਪਾਲ ਸਿੰਘ ਕੁਲਵਿੰਦਰ ਕੋਰ ਜਤਿੰਦਰ ਸਿੰਘ ਸੂਰਜ ਸਿੰਘ ਗਹਿਰੀ ਮੰਡੀ ਕਸਮੀਰ ਕੋਰ ਗੋਲਡੀ ਸਿੰਘ ਪਵਨ ਕੁਮਾਰ ਕੁਲਵਿੰਦਰ ਕੋਰ ਕਿੰਦਰ ਡਿੰਪੀ ਸਿੰਘ ਜਗੀਰ ਕੋਰ ਅਕਾਸ ਸਿੰਘ ਕੁਲਵੰਤ ਕੋਰ ਰਾਜੂ ਕੋਰ ਜੋਬਨ ਸਿੰਘ ਰੋਹਿਤ ਸਿੰਘ ਰਾਜ ਕੋਰ ਦਿਲਪ੍ਰੀਤ ਸਿੰਘ ਲੱਭਾ ਸਿੰਘ ਹੋਰ ਆਦਿ ਆਮ ਪਾਰਟੀ ਛੱਡ ਕੇ ਕਾਂਗਰਸ ਵਿੱਚ ਸਾਮਲ ਹੋਏ ਅਤੇ ਇਸ ਵਿਸੇਸ ਪ੍ਰੋਗਰਾਮ ਵਿੱਚ ਵਰਕਰ ਪਹੁੰਚੇ ਜਿਨ੍ਹਾਂ, ਚ ਡਾਕਟਰ ਲਖਵਿੰਦਰ ਸਿੰਘ ਬੰਡਾਲਾ ਪ੍ਰਧਾਨ ਜਸਵਿੰਦਰ ਸਿੰਘ ਝੰਡ ਬਾਬਾ ਸੰਤੋਖ ਸਿੰਘ ਸੋਖਾ ਗਹਿਰੀ ਮੰਡੀ ਪ੍ਰਧਾਨ ਰਜਵਿੰਦਰ ਕੋਰ ਬੱਬੂ ਗਹਿਰੀ ਮੰਡੀ ਸਾਬਕਾ ਮੈਬਰ ਰਾਜ ਅਮਰਜੀਤ ਸਿੰਘ ਕਨੇਡੀ ਗਹਿਰੀ ਮੰਡੀ ਮੈਬਰ ਸਵਿੰਦਰ ਸਿੰਘ ਸੇਠ ਸਿੰਦਾ ਵਡਾਲਾ ਜੋਹਲ ਯੂਥ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਸਿਮਰ ਸਿੰਘ ਚੀਦਾ ਤਲਵੰਡੀ ਡੋਗਰਾਂ ਸਾਬਕਾ ਸਰਪੰਚ ਦਿਲਬਾਗ ਸਿੰਘ ਜੋਹਲ ਸੀਨੀਅਰ ਆਗੂ ਹਰਭਜਨ ਸਿੰਘ ਗੱਗੂ ਖੈਲਹਿਰਾ ਸਾਬਕਾ ਮੈਬਰ ਲਖਵਿੰਦਰ ਸਿੰਘ ਲੱਖਾ ਗਹਿਰੀ ਮੰਡੀ ਵਿਰਸਾ ਸਿੰਘ ਜੋਹਲ ਜੋਬਨਪ੍ਰੀਤ ਸਿੰਘ ਮੀਰਾ ਚੱਕ ਸੋਨੂੰ ਡੀ ਜੇ ਬਲਕਾਰ ਸਿੰਘ ਕਾਕਾ ਅਕਾਲਗੜ੍ਰ ਢੱਪਈਆ ਰਣਜੀਤ ਸਿੰਘ ਮੀਰਾ ਚੱਕ ਬਲਕਾਰ ਸਿੰਘ ਮੀਰਾ ਚੱਕ ਮੈਬਰ ਦਿਲਬਾਗ ਸਿੰਘ ਮੀਰਾ ਚੱਕ ਹੋਰ ਆਦਿ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button