खेलताज़ा खबरपंजाब

ਜੋਨ ਪੱਧਰੀ ਖੇਡਾਂ ਖਲਚੀਆਂ ਵਿਖੇ ਅਰੰਭ

ਬਾਬਾ ਬਕਾਲਾ ਸਾਹਿਬ 25 ਜੂਲਾਈ (ਸੁਖਵਿੰਦਰ ਬਾਵਾ) : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਹੇਠ ਜੋਨ ਪੱਧਰੀ ਖੇਡਾਂ 24/7/24 ਤੋਂ1/8/24 ਤੱਕ ਸ.ਸ.ਸ.ਸਕੂਲ ਖਲਚੀਆ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਸਪੋਰਟਸ ਕੋਆਡੀਨੇਟਰ ਆਸ਼ੂ ਵਿਸ਼ਾਲ ਅਤੇ ਜੋਨ ਕਨਵੀਨਰ ਰਾਜੀਵ ਕੱਕੜ ਦੀ ਅਗਵਾਈ ਹੇਠ ਕਰਵਾਈਆ ਜਾ ਰਹੀਆ ਹਨ। ਜੋਨ ਪੱਧਰ ਤੇ ਕੁਲ 11 ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿੰਨਾਂ ਵਿੱਚ ਫੁਟਬਾਲ,ਕਬੱਡੀ, ਵਾਲੀਬਾਲ, ਰੱਸਾਕਸ਼ੀ ,ਅਥਲੈਟਿਕਸ, ਬੈਡਮਿੰਟਨ ਗਤਕਾ,ਕਰਾਟੇ,ਖੋ.ਖੋ,ਕ੍ਰਿਕਟ, ਖੇਡਾ ਦੇ ਮੁਕਾਬਲੇ ਕਰਵਾਏ ਜਾਣਗੇ।

ਇਸ ਮੌਕੇ ਜੋਨ ਕਮੇਟੀ ਮੈਂਬਰ ਕਾਬਲ ਸਿੰਘ, ਅਵਤਾਰ ਸਿੰਘ, ਸੁਖਦੀਪ ਸਿੰਘ, ਬਰਿੰਦਰ ਜੀਤ ਸਿੰਘ ਗੁਰਮੇਲ ਸਿੰਘ, ਨਵਦੀਪ ਸਿੰਘ, ਜਸਬੀਰ ਕੌਰ, ਸਤਵੰਤ ਕੌਰ, ਰਾਜ ਵਿੰਦਰ ਕੌਰ, ਹਰਦੀਪ ਸਿੰਘ, ਵਿਕਰਮ ਸਿੰਘ,ਸੁਖਜੀਤ ਕੌਰ, ਬਲਵੰਤ ਸਿੰਘ ਗੋਰਵ ਕੁਮਾਰ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button