
ਜੰਡਿਆਲਾ ਗੁਰੂ, 16 ਮਈ (ਕੰਵਲਜੀਤ ਸਿੰਘ ਲਾਡੀ, ਸੁਖਵਿੰਦਰ ਬਾਵ) : ਬੀਤੀ ਰਾਤ ਪੱਤਰਕਾਰ ਕੰਵਲਜੀਤ ਸਿੰਘ ਲਾਡੀ ਜਿੰਨਾ ਦੇ ਛੋਟੇ ਭਰਾ ਸ, ਗੁਰਪ੍ਰੀਤ ਸਿੰਘ ਰਿੰਕੂ ਜਿੰਨਾ ਦੀ ਕਾਲਾ ਪੀਲੀਆ ਹੋਣ ਕਰਕੇ ਅਚਾਨਕ ਜਿਆਦਾ ਬੀਮਾਰ ਪੈਣ ਕਰਕੇ 15- 5-2025-ਨੂੰ ਅਚਾਨਕ ਹਾਰਟ ਅਟੈਕ ਆਉਣ ਨਾਲ ਮੋਤ ਹੋ ਗਈ ਸੀ ਗੁਰਪ੍ਰੀਤ ਸਿੰਘ ਰਿੰਕੂ ਜਿੰਨਾ ਦਾ ਜਨਮ 18-04-1980 ਨੂੰ ਹੋਇਆ ਸੀ ਤੇ ਓਹਨਾ ਦਾ ਵਿਆਹ ਟਾਂਗਰਾ ਦੇ ਪਿੰਡ ਜੱਬੋਵਾਲ ਵਿਖੇ ਬੀਬੀ ਬਲਜੀਤ ਕੌਰ ਨਾਲ ਹੋਇਆ ਸੀ
ਉਹ ਆਪਣੀ ਮੌਤ ਪਿੱਛੋਂ ਆਪਣੀ ਧਰਮ ਪਤਨੀ ਬਲਜੀਤ ਕੌਰ ਤੇ ਦੋ ਛੋਟੇ ਬੱਚੇ ਇੱਕ ਸਾਹਿਬਨੂਰ ਸਿੰਘ ਜਿਸਦੀ ਉਮਰ 7 ਸਾਲ ਤੇ ਦੂਸਰਾ ਅਨੰਤਬੀਰ ਸਿੰਘ ਲਗਭੱਗ 2 ਸਾਲ ਹੈ ਆਪਣੇ ਪਿੱਛੇ ਛੱਡ ਗਏ ਹਨ ਗੁਰਪ੍ਰੀਤ ਸਿੰਘ ਰਿੰਕੂ ਦੀ ਅੰਤਿਮ ਅਰਦਾਸ ਮਿਤੀ 24-5-2025-ਨੂੰ ਪਿੰਡ ਜਾਬੋਵਾਲ ਗ੍ਰਿਹ ਵਿਖੇ ਹੋਵੇਗੀ ਉਪਰੰਤ ਘਰ ਦੇ ਲਾਗੇ ਗੁਰਦੁਆਰਾ ਸਾਹਿਬ ਵਿਖੇ 12 ਵਜੇ ਕੀਰਤਨ ਹੋਵੇਗਾ ਤੇ ਅਰਦਾਸ ਉਪ੍ਰੰਤ ਕੜਾਹ ਪ੍ਰਸ਼ਾਦ ਤੇ ਲੰਗਰ ਵਰਤਾਇਆ ਜਾਵੇਗਾ ਤੇ ਸੋ ਸਾਰੇ ਪੱਤਰਕਾਰ ਵੀਰ ਤੇ ਰਿਸ਼ਤੇਦਾਰ,ਤੇ ਸੱਜਣ ਵੀਰ ਇਸ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਕਿਰਪਾਲਤਾ ਕਰਨੀ, ਸਮੂਹ ਪਰਿਵਾਰ ਵਲੋ ਪਿਤਾ ਸਰਦਾਰ ਬਖ਼ਸ਼ੀਸ਼ ਸਿੰਘ,ਵੱਡਾ ਭਰਾ ਪੱਤਰਕਾਰ ਕੰਵਲਜੀਤ ਸਿੰਘ ਲਾਡੀ, ਗੁਰਚਰਨ ਸਿੰਘ ਬਿੱਟੂ, ਬਲਵਿੰਦਰ ਸਿੰਘ,