
ਜੰਡਿਆਲਾ ਗੁਰੂ, 05 ਅਗਸਤ (ਕੰਵਲਜੀਤ ਸਿੰਘ ਲਾਡੀ) : ਅੱਜ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਦੇੰ ਪਿੰਡ ਮੱਖਣਵਿੰਡੀ ਦੇ ਸੀਨੀਅਰ ਕਾਂਗਰਸੀ ਆਗੂ ਡਾਂ ਗੁਰਲਾਲ ਸਿੰਘ ਵਲੋੰ ਸਾਬਕਾਂ ਐਮ ਐਲ ਏ ਸ.ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਰਹਿਨੁਮਾਈ ਹੇਠ ਰਿਵਾਇਤੀ ਪਾਰਟੀਆਂ ਨੂੰ ਛੱਡ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ ।
ਇਸ ਦੇ ਨਾਲ ਹੀ ਡੈਨੀ ਸਾਹਿਬ ਵਲੋੰ ਨੌਜਵਾਨਾਂ ਨੂੰ ਸਿਰੋਪਾਓ ਪਾਏ ਗਏ ਤੇ ਵਿਸ਼ਵਾਸ ਦਵਾਇਆ ਕੀ ਹਰ ਇੱਕ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਤੇ ਕਾਂਗਰਸ ਪਰਿਵਾਰ ਹੋਰ ਮਜਬੂਤ ਹੋ ਰਿਹਾ ਹੈ ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਡਾਂ ਗੁਰਲਾਲ ਸਿੰਘ ਮੱਖਣ ਵਿੰਡੀ,ਮੇਵਾ ਰਾਮ,ਸੇਵਾ ਰਾਮ,ਜੱਗਜੀਤ ਸਿੰਘ,ਜੱਗਾ,ਸਾਬੀ,ਮਨਜੀਤ ਸਿੰਘ ,ਰੋਸ਼ਨ ਸਿੰਘ ,ਰਾਜਾ ਸਿੰਘ ,ਗੁਰਮੁਖ ਸਿੰਘ,ਬੋਬੀ,ਪਰਮਜੀਤ ਸਿੰਘ, ਪੱਮਾ,ਗੁਰਪ੍ਰੀਤ ਸਿੰਘ ਸ਼ੇਰਾ ,ਅਜੋ,ਲਵ,ਪੱਮਾ ਵਕੀਲ,ਜਥੇਦਾਰ ਸਾਹਿਬ ਸਨ।