
ਬਾਬਾ ਬਕਾਲਾ ਸਾਹਿਬ, 03 ਜੂਲਾਈ (ਸੁਖਵਿੰਦਰ ਬਾਵਾ) : ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਉਂਦੇ ਪਿੰਡ ਧੂਲਕਾ ਵਿਖੇ ਪੰਜਾਬ ਸਰਕਾਰ ਵੱਲੋਂ ਦਿਤੀ ਜਾਂਦੀ ਡੀਪੂ ਹੋਲਡਰ ਵੱਲੋਂ ਕਣਕ ਦੇ ਕਾਰਡ ਹੋਲਡਰਾ ਆਖਰੀ ਵਾਰ ਪੰਜਾਬ ਸਰਕਾਰ ਵੱਲੋਂ 5 ਜੁਲਾਈ ਕੇ ਵਾਈ ਸੀ ਕਰਨ ਦੀ ਤਰੀਕ ਰੱਖੀ ਹੈ ਜਿਸ ਤਹਿਤ ਪਿੰਡ ਧੁਲਕਾ ਦੇ ਪਤੀ ਸੁਭਾਨ ਪੁਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕੈਂਪ ਲਗਾਇਆ ਜਾਵੇਗਾ
ਉਕਤ ਜਾਣਕਾਰੀ ਲਈ ਏ ਐਫ਼ ਐਸ ਓ ਵਿਕਾਸ ਸ਼ਰਮਾਂ ਨੇ ਕਿਹਾ ਕਿ ਜੋਂ ਪਰਿਵਾਰ ਹੁਣ ਤੱਕ ਕੇ ਵਾਈ ਸੀ ਨਹੀ ਕਰਾਉਣ ਗੇ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਦਾ ਲਾਭ ਲੈਣ ਦੇ ਹੱਕਦਾਰ ਨਹੀਂ ਹੋਣਗੇ ਇਸ ਕਰਕੇ ਸਾਰੇ ਪਰਿਵਾਰ ਸਮੇਤ ਆਪਣੇ ਰਹਿਦੇ ਜੀਆ ਦੀ 4ਜੁਲਾਈ ਨੂੰ ਕੇ ਵਾਈ ਸੀ ਕਰਵਾਈ ਜਾਵੇ ਇਸ ਮੌਕੇ ਇੰਸਪੈਕਟਰ ਅਮਿਤ ਰਾਣਾ ਇੰਸਪੈਕਟਰ ਅਮਿਤ ਸਰੀਨ ਇੰਸਪੈਕਟਰ ਸੰਦੀਪ ਬਾਂਸਲ ਆਦ ਹਾਜਿਰ ਸਨ