ताज़ा खबरपंजाब

ਵਿਰਸ਼ਾ ਸਿੰਘ ਲਾਇਲਪੁਰੀ ਦਾ ਜੰਡਿਆਲਾ ਗੁਰੂ ਪਹੁੰਚਣ ਤੇ ਉਹਨਾਂ ਦੇ ਚਾਹਵਾਨਾਂ ਨੇ ਕੀਤਾ ਸਵਾਗਤ।

ਜੰਡਿਆਲਾ ਗੁਰੂ 8 ਦਸੰਬਰ  (ਕੰਵਲਜੀਤ ਸਿੰਘ ਲਾਡੀ) : ਅੱਜ ਸਰਦਾਰ ਵਿਰਸਾ ਸਿੰਘ ਲਾਇਲਪੁਰੀ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜਨਰਲ ਮੈਂਬਰ ਬਣਨ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਬਹੁਤ-ਬਹੁਤ ਧਨਵਾਦ ਕੀਤਾ ਅਤੇ ਵਿਰਸ਼ਾ ਸਿੰਘ ਲਾਇਲਪੁਰੀ ਮੁਹੱਲਾ ਸਟਵਾੜ ਜੰਡਿਆਲਾ ਸਤਨਾਮ ਸਿੰਘ ਦੇ ਘਰ ਪਹੁੰਚਣ ਤੇ ਕੀਤਾ ਸਵਾਗਤ ਇਸ ਮੌਕੇ ਤੇ ਗੁਰਮੀਤ ਸਿੰਘ ,ਸੁਖਵਿੰਦਰ ਸਿੰਘ ,ਸਾਭੀ ,ਬਲਦੇਵ ਰਾਜ ,ਇੰਦਰਜੀਤ ਸਿੰਘ ਆਦਿ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button