ताज़ा खबरदुख्द समाचारपंजाब

ਪੱਤਰਕਾਰ ਗੁਰਪ੍ਰੀਤ ਸਿੰਘ ਮਲਕਪੁਰ ਨੂੰ ਸਦਮਾ, ਭੂਆ ਦੇ ਮੁੰਡੇ ਦੀ ਹੋਈ ਮੌਤ

ਜੰਡਿਆਲਾ ਗੁਰੂ, 11 ਫਰਵਰੀ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਮਲਕਪੁਰ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਭੂਆ ਦੇ ਪੁੱਤਰ ਦੀ ਆਚਾਨਕ ਮੌਤ ਹੋ ਗਈ ਜਾਣਕਾਰੀ ਮੁਤਾਬਿਕ ਪੱਤਰਕਾਰ ਗੁਰਪ੍ਰੀਤ ਸਿੰਘ ਮਲਕਪੁਰ, ਦੇ ਭੂਆ ਦਾ ਲੜਕਾ ਜਗਜੀਤ ਸਿੰਘ ਨੌਜਵਾਨ ਜਿਸ ਦੀ ਉਮਰ ਲਗਭੱਗ (42)ਅਤੇ ਜਗਜੀਤ ਸਿੰਘ ਰਾਏਪੁਰ ਦੀ ਅਚਾਨਕ ਮੌਤ ਹੋ ਗਈ।

ਸਮੂਚੇ ਪੱਤਰਕਾਰ ਭਾਈਚਾਰੇ ਅਤੇ ਵੱਖ-ਵੱਖ ਸੰਸਥਾਵਾ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਮਲਕਪੁਰ ਨਾਲ ਗਹਿਰਾ ਦੁੱਖ ਜਤਾਇਆ। ਜਿਨਾ੍ ਚ, ਗਗਨ ਜੋਸ਼ੀ ਅੰਮਿ੍ਤਸਰ ਰਣਜੀਤ ਸਿੰਘ ਮਲਕੀਤ ਸਿੰਘ ਚੀਦਾ ਰਾਜਾ ਕੋਟਲੀ ਅਜੈਬ ਸਿੰਘ ਮਾਮਾ, ਸੁਖਬੀਰ ਸਿੰਘ ਭਰਾ, ਮੰਗਲ ਸਿੰਘ ਭਰਾ, ਹਰਜਿੰਦਰ ਸਿੰਘ ਜੀਜਾ, ਜਗਚਾਨਣ ਸਿੰਘ ਸ਼ਰਨਜੀਤ ਸਿੰਘ,ਮੇਜਰ ਸਿੰਘ ਮਲਕਪੁਰ ਸੁਖਜੀਤ ਰਣਜੀਤ, ਹਰਜਿੰਦਰ ਸਿੰਘ,ਪਗਰਟ ਸਿੰਘ, ਰਣਜੀਤ ਕੌਰ ਸਰਪੰਚ ਅਤੇ ਸਮੂਹ ਲੰਗਰ ਕੇਮਟੀ ਮਲਕਪੁਰ ,ਹੋਰ ਆਦਿ।

Related Articles

Leave a Reply

Your email address will not be published. Required fields are marked *

Back to top button