ताज़ा खबरपंजाब

ਪੰਜਾਬ ਨੈਸ਼ਨਲ ਬੈਂਕ ਧੂਲਕਾ ਵਿਖੇ ਅਜ਼ਾਦੀ ਦਿਵਸ ਮਨਾਇਆ

ਬਾਬਾ ਬਕਾਲਾ ਸਾਹਿਬ, 16 ਅਗਸਤ (ਸੁਖਵਿੰਦਰ ਬਾਵਾ) : ਜੀ. ਟੀ ਰੋਡ ਖਲਚੀਆਂ ਤੋਂ ਥੋੜ੍ਹੀ ਦੂਰ ਪਿੰਡ ਧੂਲਕਾ ਵਿੱਖੇ ਪੰਜਾਬ ਨੈਸ਼ਨਲ ਬੈਂਕ ਵਿਖੇ 78ਵਾਂ ਅਜਾਦੀ ਦਿਵਸ ਮਨਾਇਆ ਗਿਆ ਇਸ ਮੌਕੇ ਬੈਂਕ ਮੈਨੇਜਰ ਨੀਰਜ ਕੁਮਾਰ ਗੁਪਤਾ ਵੱਲੋ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ ਇਸ ਮੌਕੇ ਬੈਂਕ ਦੇ ਸਟਾਫ ਵੱਲੋ ਆਏ ਹੋਏ ਮਹਿਮਾਨਾ ਦਾ ਸੁਆਗਤ ਕੀਤਾ ਗਿਆ

ਅਤੇ ਉਹਨਾ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ,ਇਸ ਮੌਕੇ. ਮੈਨੇਜਰ ਨੀਰਜ ਗੁਪਤਾ,ਕੋਮਲ ਰਾਣੀ, ਹਰਜੋਤ ਸਿੰਘ, ਕੰਵਲਹਰਮੀਤ ਸਿੰਘ, ਜਗਦੀਸ਼ ਸਿੰਘ, ਜਗਦੀਪ ਕੌਰ ਤੋ ਇਲਾਵਾ ਪਿੰਡ ਦੇ ਨੰਬਰਦਾਰ ਰਮੇਸ਼ ਸਿੰਘ, ਕਰਨੈਲ ਸਿੰਘ ਕੁੰਨਣ ਸਿੰਘ ਬਾਣੀਆ ਹਰਜਿੰਦਰ ਸਿੰਘ ਟੈਂਟ ਹਾਊਸ ਵਾਲੇ,ਧਰਮਿੰਦਰ ਸਿੰਘ. ਹੀਰਾ ਸਿੰਘ, ਪ੍ਰਵੀਨ ਸਿੰਘ. ਜੁਜਾਰ ਸਿੰਘ, ਸਤਬੀਰ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button