ताज़ा खबरपंजाब

ਸੁਖਵਿੰਦਰ ਸਿੰਘ ਸੁੱਖੀ ਸਰਬਸੰਮਤੀ ਨਾਲ ਬਣੇ ਟਰੱਕ ਓਪਰੇਟਰਾਂ ਦੇ ਪ੍ਰਧਾਨ

ਸਰਦੂਲਗੜ੍ਹ ( ਗੁਰਜੀਤ ਸਿੰਘ ਸੰਧੂ):ਸਥਾਨਕ ਸ਼ਹਿਰ ਦੀ ਬਾਬਾ ਦੀਪ ਸਿੰਘ ਟਰੱਕ ਟਰਾਲਾ ਓਪਰੇਟਰ ਵੈਲਫੇਅਰ ਸੁਸਾਇਟੀ ਦੀ ਇੱਕ ਮੀਟਿੰਗ ਹੋਈ।ਜਿਸ ਦੌਰਾਨ ਸੁਖਵਿੰਦਰ ਸਿੰਘ ਸੁੱਖੀ ਪਿੰਡ ਢਾਹਣੀ ਮੀਰਪੁਰ ਖੁਰਦ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ।ਇਸ ਮੌਕੇ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਟਰੱਕ ਓਪਰੇਟਰ ਭਰਾਵਾਂ ਨੇ ਜੋ ਜਿੰਮੇਵਾਰੀ ਮੈਨੂੰ ਦਿੱਤੀ ਹੈ ਮੈਂ ਉਸਨੂੰ ਤਨਦੇਹੀ ਨਾਲ ਨਿਭਾਵਾਂਗਾ ਤੇ ਟਰੱਕ ਓਪਰੇਟਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ।ਇਸ ਮੌਕੇ ਸੱਤਪਾਲ ਵਰਮ੍ਹਾ ਸੀਨੀਅਰ ਕਾਂਗਰਸੀ ਆਗੂ,ਦਰਸ਼ਨ ਸਿੰਘ ਚੈਨੇਵਾਲਾ,ਗੁਰਤੇਜ ਸਿੰਘ,ਹਰਦੇਵ ਸਿੰਘ,ਸ਼ਮਸ਼ੇਰ ਸਿੰਘ,ਅਮ੍ਰਿਤਪਾਲ ਸਿੰਘ,ਸੇਵਾ ਸਿੰਘ,ਦਰਸ਼ਨ ਸਿੰਘ,ਦਵਿੰਦਰਪਾਲ ,ਨੰਦ ਲਾਲ,ਕੁਲਦੇਵ ਸਿੰਘ,ਮਥਰਾ ਦਾਸ,ਜਗਸੀਰ ਸਿੰਘ,ਬਲਜਿੰਦਰ ਸਿੰਘ,ਅਮਨੀ ਜੱਫਾ ਆਦਿ ਸਨ

Related Articles

Leave a Reply

Your email address will not be published. Required fields are marked *

Back to top button