ताज़ा खबरधार्मिकपंजाब

ਪਿੰਡ ਗਹਿਰੀ ਮੰਡੀ ਦੇ ਵਿਚ ਪੀਰ ਬਾਬਾ ਘੜਮੱਲੀ ਸ਼ਾਹ ਜੀ ਦਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ

ਜੰਡਿਆਲਾ ਗੁਰੂ, 24 जून (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਦੇ ਪਿੰਡ ਗਹਿਰੀ ਮੰਡੀ ਵਿਖੇ ਸਲਾਨਾ ਦੀ ਤਰ੍ਹਾਂ ਇਸ ਵਾਰ ਵੀ ਪੀਰ ਬਾਬਾ ਘੜਮੱਲੀ ਸ਼ਾਹ ਜੀ ਦਾ ਜੋੜ ਮੇਲਾ ਬੜੀ ਧੂਮਧਾਮ ਨਾਲ ਮੇਲਾ ਕਰਵਾਇਆ ਗਿਆ। ਪਿੰਡ ਦੀ ਸੰਗਤ ਨੇ ਦੱਸਿਆ ਕਿ ਇਹ ਪੀਰ ਬਾਬਾ ਘੱੜਮਲੀ ਸ਼ਾਹ ਜੀ ਦੇ ਦਰਬਾਰ ਤੇ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਜੋ ਵੀ ਇਸ ਦਰਬਾਰ ਤੇ ਆਉਂਦਾ ਹੈ ਝੋਲੀਆਂ ਭਰ ਕੇ ਜਾਂਦਾ ਹੈ ਅਤੇ ਇਥੇ ਹਰ ਸਾਲ ਮੇਲਾ 10 .ਹਾੜ ਨੂੰ ਕਰਵਾਇਆ ਜਾਂਦਾ ਹੈ।

ਬਾਬਾ ਜੀ ਦੇ ਦਰਬਾਰ ਤੇ ਢੋਲ ਵਜਾਏ ਜਾਂਦੇ ਹਨ ਤੇ ਹਰ ਸਾਲ ਗਾਇਕ ਵੀ ਬੁਲਾਏ ਜਾਂਦੇ ਹਨ ਇਸ ਵਾਰ ਗਾਇਕ ਸਤਿਦੰਰ ਵਡਾਲੀ ਨੇ ਆਪਣੀ ਬੁਲੰਦ ਅਵਾਜ਼ ਨਾਲ ਪੀਰ ਬਾਬਾ ਜੀ ਦੇ ਗੀਤ ਗਏ ਅਤੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਬਾ ਜੀ ਦੇ ਅਤੁੱਟ ਲੰਗਰ ਵੀ ਚਲਾਏ ਗਏ।

ਇਸ ਮੇਲੇ ਦੇ ਮੁੱਖ ਮਹਿਮਾਨ ਸ.ਮਨਜਿੰਦਰ ਸਿੰਘ ਭੀਰੀ ਯੂਥ ੳਪ ਪ੍ਰਧਾਨ ਪੰਜਾਬ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਸਿਰਕਤ ਕੀਤੀ ਬਾਬਾ ਅਸੋਕ ਸਾਹ ਬਾਬਾ ਕੁਲਵੰਤ ਸ਼ਾਹ ਬਾਬਾ ਢਿੱਲੋਂ ਸਾਹ ਜੀ ਸੇਵਾ ਦਾਰ ਕੁਲਦੀਪ ਸਿੰਘ ਬਲਵਿੰਦਰ ਸਿੰਘ, ਸਰਪੰਚ ਬਲਦੇਵ ਸਿੰਘ ਤਰਿੱਸਕਾ, ਸਰਪੰਚ ਕੁਲਦੀਪ ਸਿੰਘ ਗਹਿਰੀ ਮੰਡੀ ਰਾਜ ਅਮਰਜੀਤ ਸਿੰਘ ਕਨੈਡੀ ਮੋਜੂਦਾ ਪੰਚਾਇਤ ਮੈਂਬਰ ਡੀ ਕੇ ਟੇਲਰ ਜਗਜੀਤ ਸਿੰਘ ਠੇਕੇਦਾਰ ਸਾਹਿਲਪ੍ਰੀਤ ਅਕਾਸ਼ਦੀਪ ਅਮਨਦੀਪ ਸਿੰਘ ਮਨੂੰ ਮਨਪ੍ਰੀਤ ਸਿੰਘ ਮਣੀ ਰਵਿਦੰਰ ਸਰਵਣ ਮਨ ਗੁਰਮੀਤ ਸਿੰਘ ਗੀਤਾਂ ਸਾਗਰ ਜੋਬਨਜੀਤ ਸਿੰਘ ਸਾਗਰ ਸੋਫੀਤ ਬੰਟੀ ਸਾਗਰ ਸੇਵਾਦਾਰਾ ਨੇ ਬੜੀ ਸ਼ਰਧਾ ਨਾਲ ਸੇਵਾ ਨਬਾਈ।

Related Articles

Leave a Reply

Your email address will not be published. Required fields are marked *

Back to top button